ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ
ਨਾਮਜਦਗੀਆਂ ਸ਼ੁਰੂ, 40 ਰਿਟਰਨਿੰਗ ਅਧਿਕਾਰੀ ਲੈਣਗੇ ਨਾਮਜ਼ਦਗੀ ਪੱਤਰ 550158 ਵੋਟਰ ਕਰਨਗੇ 435 ਸਰਪੰਚਾਂ ਤੇ 2997 ਪੰਚਾਂ ਦੀ ਚੋਣ -ਵੋਟਿੰਗ ਲਈ 688 ਪੋਲਿੰਗ ਸਟੇਸ਼ਨ ਬਣਾਏ ਫਾਜ਼ਿਲਕਾ, 27 ਸਤੰਬਰ: ਦੇਸ਼ ਕਲਿੱਕ ਬਿਓਰੋ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵਲੋਂ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਤਹਿਤ […]
Continue Reading