ਦਿੱਲੀ ਕੂਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ‘ਚ ਫੁੱਟ ਆਈ ਸਾਹਮਣੇ
ਹਰ ਮੁੱਦੇ ’ਤੇ ਦਿੱਲੀ ਜਾ ਕੇ ਅੰਦੋਲਨ ਕਰਨਾ ਜਾਇਜ਼ ਨਹੀਂ : ਜੋਗਿੰਦਰ ਸਿੰਘ ਉਗਰਾਹਾਂਸੁਨਾਮ, 14 ਦਸੰਬਰ, ਦੇਸ਼ ਕਲਿਕ ਬਿਊਰੋ :ਸ਼ੰਭੂ ਬਾਰਡਰ ’ਤੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਦਿੱਲੀ ਦਾ ਰੁਖ ਕਰ ਰਹੇ ਹਨ। ਦੂਜੇ ਪਾਸੇ, ਦੇਸ਼ ਦੀ ਸਭ ਤੋਂ ਸਰਗਰਮ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਸਦੇ ਵਿਰੁੱਧ ਬਿਆਨ ਆਇਆ ਹੈ। […]
Continue Reading