1 ਜਨਵਰੀ : ਅੱਜ ਦਾ ਇਤਿਹਾਸ
ਚੰਡੀਗੜ੍ਹ, 1 ਜਨਵਰੀ, ਦੇਸ਼ ਕਲਿੱਕ ਬਿਓਰੋ : ਨਵੇਂ ਸਾਲ ਦੀਆਂ ਮੁਬਾਰਕਾਂ ਦੇ ਨਾਲ, ਅੱਜ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ ਕਰ ਰਹੇ ਹਾਂ। 1 ਜਨਵਰੀ ਨਾਲ ਜੁੜੀਆਂ ਬਹੁਤ ਅਹਿਮ ਜਾਣਕਾਰੀਆਂ ਹਨ। ਅੱਜ ਦੇ ਦਿਨ ਪੰਜਾਬ, ਦੇਸ਼ ਅਤੇ ਦੁਨੀਆ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। 1622 – ਈਸਾਈ ਚਰਚ ਵਿਚ ਵੀ ਪਹਿਲੀ ਜਨਵਰੀ ਤੋਂ ਨਵੇਂ ਸਾਲ […]
Continue Reading