ਪੰਜਾਬ ’ਚ ਇਨ੍ਹਾਂ ਮੁਲਾਜ਼ਮਾਂ ਨੂੰ ਏ ਸੀ ਪੀ ਲਾਭ ਦੇਣ ਸਬੰਧੀ ਜਾਰੀ ਕੀਤਾ ਅਹਿਮ ਪੱਤਰ

ਚੰਡੀਗੜ੍ਹ, 16 ਮਾਰਚ, ਦੇਸ਼ ਕਲਿੱਕ ਬਿਓਰੋ : ਪੰਜਾਬ ਵਿੱਚ ਇੰਸਪੈਕਟਰ ਰੈਕ ਦੇ  ਕਰਮਚਾਰੀਆਂ ਨੂੰ ਏ ਸੀ ਪੀ ਦੇਣ ਸਬੰਧੀ ਇਕ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ।

Continue Reading

ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ, ਭਗਵੰਤ ਮਾਨ ਦਾ ਆਇਆ ਬਿਆਨ

ਚੰਡੀਗੜ੍ਹ, 16 ਮਾਰਚ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਦੇ ਅੱਜ ਤਿੰਨ ਸਾਲ ਪੂਰੇ ਹੋ ਗਏ ਹਨ। ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਉਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਤਿੰਨ ਸਾਲ, ਰੰਗਲੇ ਪੰਜਾਬ ਨਾਲ! 16 ਮਾਰਚ 2022 ‘ਚ ਖਟਕੜ ਕਲਾਂ ਵਿਖੇ ਪੰਜਾਬ ਨੂੰ ਮੁੜ ‘ਰੰਗਲਾ […]

Continue Reading

ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ, ਦੋ ਕਾਬੂ

ਲੁਧਿਆਣਾ, 16 ਮਾਰਚ, ਦੇਸ਼ ਕਲਿੱਕ ਬਿਓਰੋ : ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿੱਚ ਅੱਧੀ ਰਾਤ ਨੂੰ ਬਾਦਮਾਸ਼ਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਬੀਤੀ ਰਾਤ ਨੂੰ ਸੀਆਈਏ ਪੁਲਿਸ ਪਾਰਟੀ ਨੇ ਦੁਗਰੀ ਖੇਤਰ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਥੇ ਬਾਈਕ ਉਤੇ ਜਾ ਰਹੇ […]

Continue Reading

ਪਿਓ-ਪੁੱਤ ਨੇ ਨਹਿਰ ’ਚ ਮਾਰੀ ਛਾਲ, ਭਾਲ ਜਾਰੀ

ਮੁਕਤਸਰ, 15 ਮਾਰਚ, ਦੇਸ਼ ਕਲਿੱਕ ਬਿਓਰੋ : ਪਿੰਡ ਮੜ੍ਹਾਕ ਦੇ ਰਹਿਣ ਵਾਲੇ ਪਿਓ ਪੁੱਤ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਖਤਮ ਕਰਨ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੜ੍ਹਾਕ ਦੇ ਰਹਿਣ ਵਾਲੇ 42 ਸਾਲਾ ਗੁਰਲਾਲ ਸਿੰਘ ਅਤੇ ਉਸਦੇ 15 ਸਾਲਾ ਪੁੱਤ ਬਲਜੋਤ ਸਿੰਘ ਨੇ ਪਿੰਡ ਵੜਿੰਗ ਨੇੜੇ ਨਹਿਰ […]

Continue Reading

ਬੈਂਕ ’ਚ ਲੱਗੀ ਭਿਆਨਕ ਅੱਗ, ਪੈਸਿਆਂ ਸਮੇਤ ਸਭ ਕੁਝ ਸੜ ਕੇ ਹੋਇਆ ਸੁਆਹ

ਅਮਰਾਵਤੀ, 15 ਮਾਰਚ, ਦੇਸ਼ ਕਲਿੱਕ ਬਿਓਰੋ : ਸੈਂਟਰਲ ਬੈਂਕ ਵਿੱਚ ਅੱਗ ਲੱਗਣ ਕਾਰਨ ਬੈਂਕ ਵਿੱਚ ਪਏ ਪੈਸਿਆਂ ਸਮੇਤ ਸਭ ਕੁਝ ਸੜਕ ਕੇ ਰਾਖ ਹੋ ਗਿਆ। ਮਹਾਂਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਚਾਂਦੁਰ ਰੇਲਵੇ ਸਥਿਤ ਸੈਂਟਰਲ ਬੈਂਕ ਵਿਚ ਅੱਗ ਲੱਗਣ ਦੀ ਵੀਡੀਓ ਸਾਹਮਣੇ ਆਈ ਹੈ। ਸ਼ਾਰਟ ਸਰਕਟ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ। ਅੱਗ ਐਨੀ ਭਿਆਨਕ […]

Continue Reading

ਔਰਤਾਂ ਲਈ ਸਰਕਾਰੀ ਯੋਜਨਾ : ਹਰ ਮਹੀਨੇ ਮਿਲਣਗੇ 7000 ਰੁਪਏ, ਦੇਖੋ ਕਿਵੇਂ ਕੀਤਾ ਜਾ ਸਕਦਾ ਅਪਲਾਈ

ਚੰਡੀਗੜ੍ਹ, 15 ਮਾਰਚ, ਦੇਸ਼ ਕਲਿੱਕ ਬਿਓਰੋ : ਔਰਤਾਂ ਨੂੰ ਸਸ਼ਕਤ ਬਣਾਉਣ ਲਈ ਐਲਆਈਸੀ ਵੱਲੋਂ ਇਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਘੱਟ ਤੋਂ ਘੱਟ 7000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਇਸ ਯੋਜਨਾ ਦੀ ਸ਼ੁਰੂਆਤ ਦਸੰਬਰ ਮਹੀਨੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਸੀ। ਇਸ ਸਖੀ ਯੋਜਨਾ ਦੇ ਤਹਿਤ ਭਾਰਤੀ ਜੀਵਨ […]

Continue Reading

ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ

ਚੰਡਗੜ੍ਹ, 15 ਮਾਰਚ, ਦੇਸ਼ ਕਲਿੱਕ ਬਿਓਰੋ : ਭਾਜਪਾ ਆਗੂ ਦਾ ਬੀਤੇ ਰਾਤ ਨੂੰ ਗੁਆਂਢੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸੋਨੀਪਤ ਵਿੱਚ ਭਾਜਪਾ ਦੇ ਮੁੰਡਲਾਨਾ ਮੰਡਲ ਦੇ ਪ੍ਰਧਾਨ ਜਵਾਹਰਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਪਿੰਡ ਜਵਹਾਰਾ ਵਿਖੇ ਬੀਤੇ ਰਾਤ ਨੂੰ ਗੁਆਂਢੀਆਂ ਨੇ ਉਸ ਨੂੰ ਗੋਲੀ […]

Continue Reading

ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਕਾਰ ਦਾ ਹੋਇਆ ਭਿਆਨਕ ਸੜਕ ਹਾਦਸਾ, ਗੱਡੀ ਬੁਰੀ ਤਰ੍ਹਾਂ ਟੁੱਟੀ

ਨਵੀਂ ਦਿੱਲੀ, 15 ਮਾਰਚ, ਦੇਸ਼ ਕਲਿੱਕ ਬਿਓਰੋ : ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗੱਡੀ ਦਾ ਨੀਲ ਗਾਂ ਨਾਲ ਗੱਡੀ ਦਾ ਭਿਆਨਕ ਸੜਕ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗੱਡੀ ਬੁਰੀ ਤਰ੍ਹਾਂ ਟੁੱਟ ਗਈ ਹੈ। ਬਚਾਅ ਇਹ ਰਿਹਾ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁਜ਼ਫਰਨਗਰ ਵਿੱਚ ਇਹ ਹਾਦਸਾ ਵਾਪਰਿਆ […]

Continue Reading

ਸ਼ਿਵ ਸੈਨਾ ਆਗੂ ਕਤਲ ਮਾਮਲੇ ਦੇ ਆਰੋਪੀ ਪੰਜਾਬ ਪੁਲਿਸ ਨਾਲ ਮੁਕਾਬਲੇ ’ਚ ਜ਼ਖਮੀ

ਮੋਗਾ, 15 ਮਾਰਚ, ਦੇਸ਼ ਕਲਿੱਕ ਬਿਓਰੋ ; ਬੀਤੇ ਦਿਨੀਂ ਮੋਗਾ ਵਿੱਚ ਕਤਲ ਕੀਤੇ ਗਏ ਸ਼ਿਵ ਸੈਨਾ ਆਗੂ ਦੇ ਆਰੋਪੀਆਂ ਨਾਲ ਅੱਜ ਪੰਜਾਬ ਪੁਲਿਸ ਨਾਲ ਮੁਕਾਬਲਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਆਰੋਪੀਆਂ ਦੇ ਟਿਕਾਣਿਆਂ ਉਤੇ ਘਰੇਬੰਦੀ ਕੀਤੀ ਗਈ ਤਾਂ ਉਨ੍ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਫਾਈਰਿੰਗ ਕੀਤੀ ਗਈ। ਇਸ ਵਿੱਚ […]

Continue Reading

ਡਾਕਟਰ ਤੇ ਵਕੀਲ ਪਤੀ-ਪਤਨੀ ਨੇ 2 ਬੱਚਿਆਂ ਸਮੇਤ ਕੀਤੀ ਖੁਦਕੁਸ਼ੀ

ਚੇਨਈ, 14 ਮਾਰਚ, ਦੇਸ਼ ਕਲਿੱਕ ਬਿਓਰੋ : ਕਰਜ਼ੇ ਦੀ ਮਾਰ ਹੇਠ ਡੁੱਬੇ ਡਾਕਟਰ ਅਤੇ ਮਹਿਲਾ ਵਕੀਲ ਨੇ ਦੋ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ। ਚੇਨਈ ਦੇ ਰਹਿਣ ਵਾਲੇ ਡਾਕਟਰ ਬਾਲਾਮੁਰੂਗਨ ਅਤੇ ਵਕੀਲ ਪਤਨੀ ਸੁਮਤਿ ਨੇ ਦੋ ਬੱਚਿਆਂ ਸਮੇਤ ਘਰ ਵਿੱਚ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਰੀਬ 5 ਕਰੋੜ ਰੁਪਏ ਦਾ ਆਰਥਿਕ […]

Continue Reading