ਫੇਂਗਲ ਤੂਫ਼ਾਨ ਕਾਰਨ ਪੁਡੂਚੇਰੀ ‘ਚ ਹੜ੍ਹ ਵਰਗੇ ਹਾਲਾਤ
ਪੁਡੂਚੇਰੀ, 1 ਦਸੰਬਰ, ਦੇਸ਼ ਕਲਿਕ ਬਿਊਰੋ :ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫੇਂਗਲ ਤੂਫ਼ਾਨ 30 ਨਵੰਬਰ ਨੂੰ ਪੁਡੂਚੇਰੀ ਪਹੁੰਚਿਆ ਸੀ। ਫਿਲਹਾਲ ਤੂਫਾਨ ਫੇਂਗਲ ਇੱਥੇ ਅਟਕਿਆ ਹੋਇਆ ਹੈ। ਪਰ ਅਗਲੇ ਤਿੰਨ ਘੰਟਿਆਂ ਵਿੱਚ ਇਹ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ।ਫੇਂਗਲ ਦੇ ਪ੍ਰਭਾਵ ਕਾਰਨ ਪੁਡੂਚੇਰੀ ਵਿੱਚ 46 ਸੈਂਟੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਫੇਂਗਲ ਸ਼ਨੀਵਾਰ ਸ਼ਾਮ ਕਰੀਬ […]
Continue Reading