ਚੋਣ ਕਮਿਸ਼ਨ ਵਲੋਂ 38.64 ਕਰੋੜ ਦੀ ਨਕਦੀ ਸਮੇਤ 218 ਕਰੋੜ ਤੋਂ ਵੱਧ ਦਾ ਸਾਮਾਨ ਜ਼ਬਤ

ਨਵੀਂ ਦਿੱਲੀ: 3 ਫਰਵਰੀ, ਦੇਸ਼ ਕਲਿੱਕ ਬਿਓਰੋਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੈਸੇ ਦੀ ਤਾਕਤ ਦਾ ਜ਼ਿਆਦਾ ਜ਼ੋਰ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਭਰਮਾਇਆ ਜਾ ਸਕੇ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਵੀ ਨਿਰਪੱਖ ਚੋਣਾਂ ਲਈ ਜ਼ਬਤੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸ ਵਾਰ ਇਨਫੋਰਸਮੈਂਟ ਏਜੰਸੀਆਂ ਨੇ ਵਿਧਾਨ ਸਭਾ ਚੋਣਾਂ […]

Continue Reading

ਰਾਜਿੰਦਰ ਨਗਰ ਵਿੱਚ ਸਾਂਸਦ ਰਾਘਵ ਚੱਢਾ ਦਾ ਸ਼ਾਨਦਾਰ ਸਵਾਗਤ

ਰਾਜਿੰਦਰ ਨਗਰ ਵਿੱਚ ਸਾਂਸਦ ਰਾਘਵ ਚੱਢਾ ਦਾ ਸ਼ਾਨਦਾਰ ਸਵਾਗਤ, ਭਾਵੁਕ ਹੋ ਕੇ ਕਿਹਾ – “ਰਾਜਿੰਦਰ ਨਗਰ ਮੇਰੀ ਜਨਮ ਭੂਮੀ ਵੀ ਮੇਰੀ ਕਰਮ ਭੂਮੀ ਵੀ”, ‘ਆਪ’ ਦੀ ਇਤਿਹਾਸਕ ਜਿੱਤ ਲਈ ਮੰਗਿਆ ਅਸ਼ੀਰਵਾਦ ਰਾਜੇਂਦਰ ਨਗਰ ਰੋਡ ਸ਼ੋਅ ‘ਚ ਸਾਂਸਦ ਰਾਘਵ ਚੱਢਾ ਦਾ ਜਨਤਾ ਨੇ ਕੀਤਾ ਸ਼ਾਨਦਾਰ ਸਵਾਗਤ, ਲਗੇ ‘ਕੇਜਰੀਵਾਲ ਵਾਪਿਸ ਲਿਆਵਾਂਗੇ’ ਦੇ ਨਾਅਰੇ ਆਪ ਉਮੀਦਵਾਰ ਅਤੇ ਮੌਜੂਦਾ […]

Continue Reading

ਅਸੀਂ ਪੈਸੇ ਨਹੀਂ ਪਿਆਰ ਵੰਡਦੇ ਹਾਂ, ਅਸੀਂ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਜਿੱਤਦੇ ਹਾਂ: ਮੁੱਖ ਮੰਤਰੀ ਮਾਨ

ਅਸੀਂ ਪੈਸੇ ਨਹੀਂ ਪਿਆਰ ਵੰਡਦੇ ਹਾਂ, ਅਸੀਂ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਜਿੱਤਦੇ ਹਾਂ: ਮੁੱਖ ਮੰਤਰੀ ਮਾਨ ਲੋਕਾਂ ਨੂੰ ਮਾਨ  ਨੇ ਕਿਹਾ- ‘ਟਕਰਾਅ ਅਤੇ ਨਫ਼ਰਤ ਦੀ ਰਾਜਨੀਤੀ’ ਨੂੰ ਰੱਦ ਕਰੋ, ਸਿੱਖਿਆ ਅਤੇ ਵਿਕਾਸ ਨੂੰ ਚੁਣੋ ਦਿੱਲੀ ‘ਆਪ’ ਅਤੇ ਅਰਵਿੰਦ ਕੇਜਰੀਵਾਲ ‘ਤੇ ਭਰੋਸਾ ਕਰਦੀ ਹੈ, ਮੁੱਖ ਮੰਤਰੀ ਮਾਨ ਨੇ ਕੋਂਡਲੀ, ਰੋਹਤਾਸ ਨਗਰ, ਗੋਕਲਪੁਰ ਅਤੇ ਬਦਰਪੁਰ […]

Continue Reading

ਹਾਈਕੋਰਟ ਦੇ ਸਾਬਕਾ ਜੱਜ ਦੀ ਨਿਗਰਾਨੀ ‘ਚ ਹੋਵੇਗੀ ਫਗਵਾੜਾ ਮੇਅਰ ਦੀ ਚੋਣ

ਹਾਈਕੋਰਟ ਦੇ ਸਾਬਕਾ ਜੱਜ ਦੀ ਨਿਗਰਾਨੀ ‘ਚ ਹੋਵੇਗੀ ਫਗਵਾੜਾ ਮੇਅਰ ਦੀ ਚੋਣ ਚੰਡੀਗੜ੍ਹ: 30 ਜਨਵਰੀ, ਦੇਸ਼ ਕਲਿੱਕ ਬਿਓਰੋ ਪੰਜਾਬ-ਹਰਿਆਣਾ ਹਾਈਕੋਰਟ ਨੇ ਫਗਵਾੜਾ ਨਗਰ ਨਿਗਮ ਮੇਅਰ ਦੀ ਚੋਣ ਕਰਾਉਣ ਲਈ ਸਾਬਕਾ ਜੱਜ ਜਸਟਿਸ ਹਰਬੰਸ ਲਾਲ ਨੂੰ ਆਜ਼ਾਦ ਆਬਜ਼ਰਵਰ ਨਿਯੁਕਤ ਕੀਤਾ ਹੈ। ਹਾਈ ਕੋਰਟ ਨੇ 24 ਜਨਵਰੀ ਨੂੰ ਫਗਵਾੜਾ ਨਗਰ ਨਿਗਮ ਦੇ ਕੌਂਸਲਰਾਂ ਦੀ ਪਹਿਲੀ ਮੀਟਿੰਗ ਬੁਲਾ […]

Continue Reading

ਪਟਿਆਲਾ ਨਗਰ ਨਿਗਮ ‘ਚ 7 ਨਵੇਂ ਕੌਂਸਲਰਾਂ ਨੇ ਸਹੁੰ ਚੁੱਕੀ

ਪਟਿਆਲਾ ਨਗਰ ਨਿਗਮ ‘ਚ 7 ਨਵੇਂ ਕੌਂਸਲਰਾਂ ਨੇ ਸਹੁੰ ਚੁੱਕੀ ਪਟਿਆਲ਼ਾ, 29 ਜਨਵਰੀ, ਦੇਸ਼ ਕਲਿਕ ਬਿਊਰੋ :ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਤੋਂ ਬਾਅਦ ਅੱਜ ਪਟਿਆਲਾ ਨਗਰ ਨਿਗਮ ਵਿੱਚ 7 ਨਵੇਂ ਕੌਂਸਲਰਾਂ ਨੇ ਸਹੁੰ ਚੁੱਕੀ। ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਇਨ੍ਹਾਂ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਪਟਿਆਲਾ […]

Continue Reading

CM ਭਗਵੰਤ ਮਾਨ ਨੇ ਦਿੱਲੀ ਦੇ ਸ਼ਕੂਰਬਸਤੀ, ਤ੍ਰਿਨਗਰ ਅਤੇ ਮੰਗੋਲਪੁਰੀ ਵਿੱਚ ਕੀਤਾ ਰੋਡ ਸ਼ੋਅ, ਲੋਕਾਂ ਨੂੰ ‘ਆਪ’ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ

CM ਭਗਵੰਤ ਮਾਨ ਨੇ ਦਿੱਲੀ ਦੇ ਸ਼ਕੂਰਬਸਤੀ, ਤ੍ਰਿਨਗਰ ਅਤੇ ਮੰਗੋਲਪੁਰੀ ਵਿੱਚ ਕੀਤਾ ਰੋਡ ਸ਼ੋਅ, ਲੋਕਾਂ ਨੂੰ ‘ਆਪ’ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ ਰੋਡ ਸ਼ੋਅ ਦੌਰਾਨ ਮਾਨ ਨੇ ਇਕ ਗੁਬਾਰਾ ਦਿਖਾ ਕੇ ਲੋਕਾਂ ਨੂੰ ਕਿਹਾ- ਚੋਣਾਂ ‘ਚ ਭਾਜਪਾ ਦੀ ਹਵਾ ਨਿਕਲ ਗਈ ਹੈ, ਨਤੀਜੇ ਵਾਲੇ ਦਿਨ ਵੀ ਇਹੀ ਹੋਣ ਵਾਲਾ ਹੈ ਭਾਜਪਾ ਵਾਲੇ ਮੁਫਤ ਦੀਆਂ […]

Continue Reading

ਗੁਰਪ੍ਰੀਤ ਸਿੰਘ ਕੰਬੋਜ ਫ਼ਤਹਿਗੜ੍ਹ ਪੰਜਤੂਰ ਨਗਰ ਪੰਚਾਇਤ ਦੇ ਪ੍ਰਧਾਨ

ਗੁਰਪ੍ਰੀਤ ਸਿੰਘ ਕੰਬੋਜ ਫ਼ਤਹਿਗੜ੍ਹ ਪੰਜਤੂਰ ਨਗਰ ਪੰਚਾਇਤ ਦੇ ਪ੍ਰਧਾਨ ਧਰਮਕੋਟ: 17 ਜਨਵਰੀ, ਦੇਸ਼ ਕਲਿੱਕ ਬਿਓਰੋ ਫ਼ਤਹਿਗੜ੍ਹ ਪੰਜਤੂਰ ਦੀ ਨਗਰ ਪੰਚਾਇਤ ਦੀ ਕਮਾਨ ਆਮ ਆਦਮੀ ਪਾਰਟੀ ਨੇ ਸੰਭਾਲ ਲਈ ਹੈ। ਅੱਜ ਹਲਕਾ ਧਰਮਕੋਟ ਦੇ ਕਸਬੇ ਫ਼ਤਹਿਗੜ੍ਹ ਪੰਜਤੂਰ ਦੀ ਨਗਰ ਪੰਚਾਇਤ ਵਿੱਚ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਕੰਬੋਜ ਨੂੰ ਪ੍ਰਧਾਨ, ਸ਼੍ਰੀਮਤੀ ਆਰਤੀ ਗਰਗ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ […]

Continue Reading

ਨਗਰ ਪੰਚਾਇਤ ਭਾਦਸੋਂ ਦੀ ਅਗਵਾਈ ਵੀ ‘ਆਪ’ ਦੇ ਹੱਥ

ਭਾਦਸੋਂ: 17 ਜਨਵਰੀ, ਦੇਸ਼ ਕਲਿੱਕ ਬਿਓਰੋ ਨਗਰ ਪੰਚਾਇਤ ਭਾਦਸੋਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਚੁਣਿਆਂ ਗਿਆ ਹੈ। ਭਾਦਸੋਂ ਦੇ ਸਥਾਨਕ ਕੌਂਸਲਰਾਂ ਵੱਲੋਂ ਅੱਜ ‘ਆਪ’ ਆਗੂ ਮਧੂ ਬਾਲਾ ਨੂੰ ਨਗਰ ਪੰਚਾਇਤ ਭਾਦਸੋਂ ਦਾ ਪ੍ਰਧਾਨ, ਰੁਪਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬਲਜਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ […]

Continue Reading

ਦਿੱਲੀ ਦੇ ਗਾਂਧੀ ਨਗਰ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਰੋਡ ਸ਼ੋਅ, ਵੱਡੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਮੂਲੀਅਤ

ਲੋਕਾਂ ਦੀ ਭਾਰੀ ਭੀੜ ਨੇ ਸਾਬਤ ਕਰ ਦਿੱਤਾ ਕਿ ਦਿੱਲੀ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ – ਭਗਵੰਤ ਮਾਨ 5 ਤਰੀਕ ਨੂੰ ਤੁਹਾਡੇ ਪਰਿਵਾਰ ਅਤੇ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ, ਇਸ ਲਈ ਅਜਿਹੇ ਵਿਅਕਤੀ ਨੂੰ ਚੁਣੋ ਜੋ ਕੰਮ ਕਰੇ ਅਤੇ ਨਫਰਤ ਦੀ ਰਾਜਨੀਤੀ ਨਾ ਕਰੇ – […]

Continue Reading

ਤਲਵੰਡੀ ਸਾਬੋ ਅਤੇ ਬਿਲਗਾ ਨਗਰ ਪੰਚਾਇਤ ਵਿੱਚ ‘ਆਪ’ ਦੀ ਵੱਡੀ ਜਿੱਤ

ਤਲਵੰਡੀ ਸਾਬੋ ਅਤੇ ਬਿਲਗਾ ਨਗਰ ਪੰਚਾਇਤ ਵਿੱਚ ‘ਆਪ’ ਦੀ ਵੱਡੀ ਜਿੱਤ ‘ਆਪ’ ਆਗੂ ਪ੍ਰਧਾਨ ਅਤੇ ਉਪ-ਪ੍ਰਧਾਨ ਚੁਣੇ ਗਏ, ਪ੍ਰਧਾਨ ਅਮਨ ਅਰੋੜਾ ਨੇ ਨਵੇਂ ਅਹੁਦੇਦਾਰਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ ਚੰਡੀਗੜ, 13 ਜਨਵਰੀ, ਦੇਸ਼ ਕਲਿੱਕ ਬਿਓਰੋ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਲਵੰਡੀ ਸਾਬੋ ਅਤੇ ਬਿਲਗਾ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ। ਆਪ ਦੇ […]

Continue Reading