ਮੁਸਲਿਮ ਭਾਈਚਾਰੇ ਨੇ ਵੀ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਦਾ ਕੀਤਾ ਸਮਰਥਨ
ਗਿੱਦੜਬਾਹਾ, 18 ਨਵੰਬਰ, ਦੇਸ਼ ਕਲਿੱਕ ਬਿਓਰੋ ਚੋਣ ਪ੍ਰਚਾਰ ਦੇ ਆਖਰੀ ਦਿਨ ਗਿੱਦੜਬਾਹਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ। ਸੋਮਵਾਰ ਨੂੰ ਗਿੱਦੜਬਾਹਾ ਦੇ ਮੁਸਲਿਮ ਭਾਈਚਾਰੇ ਨੇ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹਲਕਾ ਗਿੱਦੜਬਾਹਾ ਦੇ ਮੁਹੱਲਾ ਘੁਮਿਆਰਾਂ ਵਾਲੀ ਮਸਜਿਦ ਦੇ ਪ੍ਰਧਾਨ ਇਕਬਾਲ ਖਾਨ ਆਮ ਆਦਮੀ ਪਾਰਟੀ […]
Continue Reading