ਦਿੱਲੀ, ਚੰਡੀਗੜ੍ਹ ਅਤੇ ਖੰਨਾ ਵਿੱਚ ਜ਼ਬਰ ਦੀ ਨਿਖੇਧੀ: ਸੂਬਾ ਅਤੇ ਕੇਂਦਰ ਸਰਕਾਰ ਲੋਕ ਵਿਰੋਧੀ: ਮੋਰਚਾ
ਦਲਜੀਤ ਕੌਰ ਸੰਗਰੂਰ, 21 ਜੁਲਾਈ, 2026: ਭਾਰਤ ਅੰਦਰ ਨੀਟ ਵਰਗੀ ਅਹਿਮ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਖਿਲਾਫ ,ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਚੌਂਕ ਵਿੱਚ ਸ਼ਾਂਤਮਈ ਤਰੀਕੇ ਨਾਲ ਭੁੱਖ ਹੜਤਾਲ ਉੱਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਜ਼ਬਰੀ ਚੁੱਕਣ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਅੰਦਰ ਇੱਕ ਵਿਸ਼ੇਸ਼ […]



