ਕਹਾਣੀ : ਭਗਤੂ ਬਾਬਾ

ਮਨਇੰਦਰਜੀਤ ਸਿੰਘ ਮੌਖਾ ਭਗਤੂ ਬਾਬਾ ਸਹਿਰੋਂ ਬਾਹਰ ਛੋਟੀ ਨਹਿਰ ਲਾਗੇ ਆਪਣੀ ਝੋਪੜੀ ’ਚ ਰਹਿੰਦਾ, ਸਵੇਰੇ ਮੂੰਹ ਹਨੇਰੇ ਉੱਠ ਇਸ਼ਨਾਨ ਪਾਣੀ ਕਰਨਾ ਤੇ, ਫਿਰ ਵਾਹਿਗੁਰੂ ਦੀ ਬੰਦਗੀ ’ਚ ਲੀਨ ਹੋ ਜਾਣਾ। ਉਸ ਦਾ ਨਿਤਨੇਮ ਸੀ, ਪਰ ਨਾਲ ਹੀ ਦਿਹਾੜੀ ਲਈ ਵੀ ਲੇਬਰ ਚੌਂਕ ਸਵੱਖਤੇ ਹੀ ਪੁੱਜ ਜਾਣਾ ਵੀ ਉਸ ਦੇ ਜੀਵਨ ਦਾ ਇਕ ਅਹਿਮ ਹਿੱਸਾ ਸੀ […]

Continue Reading

 ‘ਬਾਬੇ ਨਾਨਕ ਵਰਗਾ ਬਾਬਾ’ ਗੀਤ ਰਿਲੀਜ਼

ਚੰਡੀਗੜ੍ਹ, 6 ਨਵੰਬਰ, ਦੇਸ਼ ਕਲਿੱਕ ਬਿਓਰੋ : ਗੀਤਾ ਕਾਹਲਾਂਵਾਲੀ ਦੁਆਰਾ ਲਿਖਿਆ ਅਤੇ ਬਾਬਾ ਗੁਲਾਬ ਸਿੰਘ ਜੀ ਵੱਲੋਂ ਗਾਇਆ ਗੀਤ ‘ਬਾਬੇ ਨਾਨਕ ਵਰਗਾ ਬਾਬਾ’ ਰਿਲੀਜ਼ ਹੋ ਗਿਆ ਹੈ। ਯੂਨੀਟਿਡ ਪਿਕਚਰਜ਼ ਚੈਨਲ ਉਤੇ ਰਿਲੀਜ਼ ਹੋਏ ਇਸ ਗੀਤ ਨੂੰ ਕੁਝ ਘੰਟਿਆਂ ਬਾਅਦ ਹੀ ਹਜ਼ਾਰਾਂ ਲੋਕਾਂ ਨੇ ਸੁਣਿਆ। ਬਾਬਾ ਗੁਲਾਬ ਸਿੰਘ ਜੀ ਵੱਲੋਂ ਇਹ ਗੀਤ ਗਾਇਆ ਗਿਆ ਹੈ। ਗੀਤਾ […]

Continue Reading

ਸਲਮਾਨ ਖਾਨ ਨੂੰ ਫਿਰ ਮਿਲੀ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਜਾਨੋਂ ਮਾਰਨ ਦੀ ਧਮਕੀ

ਮੁੰਬਈ, 5 ਨਵੰਬਰ, ਦੇਸ਼ ਕਲਿਕ ਬਿਊਰੋ :ਸਲਮਾਨ ਖਾਨ ਨੂੰ ਹੁਣ ਮੰਗਲਵਾਰ ਸਵੇਰੇ ਅਦਾਕਾਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਇਕ ਵਾਰ ਫਿਰ ਧਮਕੀ ਮਿਲੀ ਹੈ।ਮੁੰਬਈ ਕੰਟਰੋਲ ਰੂਮ ‘ਚ ਮਿਲੇ ਸੰਦੇਸ਼ ‘ਚ ਕਿਹਾ ਗਿਆ ਕਿ ਜੇਕਰ ਸਲਮਾਨ ਖਾਨ ਬਿਸ਼ਨੋਈ ਭਾਈਚਾਰੇ ਦੇ ਮੰਦਰ ‘ਚ ਜਾ ਕੇ ਕਾਲੇ ਹਿਰਨ ਦੇ ਸ਼ਿਕਾਰ ਲਈ ਮੁਆਫੀ ਨਹੀਂ ਮੰਗਦੇ ਜਾਂ 5 ਕਰੋੜ ਰੁਪਏ […]

Continue Reading

ਦਿਲਜੀਤ ਦੋਸਾਂਝ ਦੇ ਦਿੱਲੀ ‘ਚ ਲਾਈਵ ਸ਼ੋਅ ਤੋਂ ਪਹਿਲਾਂ ਈ ਡੀ ਦੀ ਰੇਡ

ਨਵੀਂ ਦਿੱਲੀ: 26 ਅਕਤੂਬਰ, ਦੇਸ਼ ਕਲਿੱਕ ਬਿਓਰੋਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਕੋਲਡਪਲੇ ਕੰਸਰਟ ਲਈ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਟਿਕਟਾਂ ਦੀ ਧਾਂਦਲੀ ਨੂੰ ਲੈ ਕੇ ਦਿੱਲੀ ਈਡੀ ਨੇ ਚੰਡੀਗੜ੍ਹ, ਦਿੱਲੀ, ਮੁੰਬਈ, ਜੈਪੁਰ ਅਤੇ ਬੈਂਗਲੁਰੂ ਵਿੱਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਈਡੀ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ।ਜਾਣਕਾਰੀ ਅਨੁਸਾਰ ਇਸ ਸਬੰਧੀ ਕਈ ਥਾਵਾਂ ‘ਤੇ […]

Continue Reading

ਸੂਫੀ ਗਾਇਕ ਸਤਿੰਦਰ ਸਰਤਾਜ ਦਾ ਚੰਡੀਗੜ੍ਹ ‘ਚ ਲਾਈਵ ਸ਼ੋਅ ਅੱਜ

ਚੰਡੀਗੜ੍ਹ: 26 ਅਕਤੂਬਰ, ਦੇਸ਼ ਕਲਿੱਕ ਬਿਓਰੋ ਸੂਫੀ ਗਾਇਕ ਸਤਿੰਦਰ ਸਰਤਾਜ ਅੱਜ ਟ੍ਰਾਈਸਿਟੀ ਦੇ ਪਹਿਲੇ ਡਰਾਈਵ-ਥਰੂ ਕੌਫੀ ਆਊਟਲੈਟ ਦਾ ਉਦਘਾਟਨ ਕਰਨਗੇ ਅਤੇ ਚੰਡੀਗੜ੍ਹ ਕਾਰਨੀਵਲ ਵਿੱਚ ਲਾਈਵ ਪ੍ਰਦਰਸ਼ਨ ਵੀ ਕਰਨਗੇ। ਸੰਗੀਤ ਪ੍ਰੇਮੀਆਂ ਲਈ ਇਹ ਦਿਨ ਬਹੁਤ ਖਾਸ ਹੋਵੇਗਾ, ਕਿਉਂਕਿ ਸਰਤਾਜ ਨਾ ਸਿਰਫ਼ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ ਸਗੋਂ ਸ਼ਹਿਰ ਦੇ ਪਹਿਲੇ ਡਰਾਈਵ-ਥਰੂ ਕੌਫੀ ਆਊਟਲੈਟ ਦਾ ਉਦਘਾਟਨ ਕਰਕੇ […]

Continue Reading

ਪੰਜਾਬੀ ਗਾਇਕ ਦੇ ਸ਼ੋਅ ’ਚ ਹੰਗਾਮਾ, ਅੱਧ ਵਿਚਾਲੇ ਕਰਨਾ ਪਿਆ ਬੰਦ

ਖੰਨਾ, 13 ਅਕਤੂਬਰ, ਦੇਸ਼ ਕਲਿੱਕ ਬਿਓਰੋ : ਦੁਸ਼ਹਿਰਾ ਮੇਲੇ ਮੌਕੇ ਕਰਵਾਏ ਗਏ ਪੰਜਾਬੀ ਗਾਇਕ ਗੁਲਾਬ ਸਿੱਧੂ ਸ਼ੋਅ ਦੌਰਾਨ ਹੋਏ ਹੰਗਾਮੇ ਕਾਰਨ ਸ਼ੋਅ ਨੂੰ ਅੱਧ ਵਿਚਾਲੇ ਰੋਕਣਾ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਮੀਨ ਮਾਲਕ ਕਿਸਾਨ ਅਤੇ ਉਸਦੇ ਬੇਟਾ ਗਾਇਕ ਦੀ ਸਟੇਜ ਉਤੇ ਜਦੋਂ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਬਾਊਂਸਰਾਂ ਨੇ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ […]

Continue Reading

ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਸਰਪੰਚ ਚੁਣੇ

ਪਟਿਆਲਾ, 8 ਅਕਤੂਬਰ, ਦੇਸ਼ ਕਲਿਕ ਬਿਊਰੋ :ਗਾਇਕ ਐਮੀ ਵਿਰਕ ਦੇ ਪਿਤਾ ਪਟਿਆਲਾ ਦੇ ਨਾਭਾ ਸਥਿਤ ਲੋਹਾਰ ਮਾਜਰਾ ਬਲਾਕ ਦੇ ਸਰਪੰਚ ਚੁਣੇ ਗਏ ਹਨ। ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਦੱਸ ਦੇਈਏ ਕਿ ਨਾਭਾ ਬਲਾਕ ਦੇ ਪਿੰਡ ਲੋਹਾਰ ਮਾਜਰਾ ਦੇ ਜੰਮਪਲ ਐਮੀ ਵਿਰਕ ਦੇ […]

Continue Reading

ਚੁਟਕਲੇ : ਜਦੋਂ ਔਰਤ ਨੂੰ ਪੁਲਿਸ ਨੇ ਕੀਤਾ ਫੋਨ …

ਆਓ ਹੱਸੀਏ ਇਕ ਔਰਤ ਕੋਲ ਫੋਨ ਆਇਆ… ਤੁਹਾਡਾ ਲਾਡਲਾ ਸਾਡੇ ਕੋਲ ਹੈ ਜੇ ਉਸ ਨੂੰ ਛੁਡਵਾਉਣਾ ਹੈ ਤਾਂ 20,000 ਰੁਪਏ ਲੈ ਕੇ ਮੰਦਰ ਦੇ ਪਿੱਛੇ ਆ ਜਾਓ ਔਰਤ : ਮੈਂ ਹੁਣ ਹੀ ਪੁਲਿਸ ਨੂੰ ਫੋਨ ਕਰਦੀ ਹਾਂ। ਅਸੀਂ ਪੁਲਿਸ ਵਾਲੇ ਹੀ ਬੋਲ ਰਹੇ ਹਾਂ, ਤੁਹਾਡੇ ਲੜਕੇ ਨੇ ਸ਼ਰਾਬ ਪੀ ਕੇ ਸਿਗਨਲ ਤੋੜਿਆ ਹੈ ਅਤੇ ਗੱਡੀ […]

Continue Reading

ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਲੱਗੀ ਗੋਲੀ, ਹਸਪਤਾਲ ਦਾਖਲ

ਮੁੰਬਈ, 1 ਅਕਤੂਬਰ, ਦੇਸ਼ ਕਲਿਕ ਬਿਊਰੋ :ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਪੈਰ ‘ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਹੈ। ਉਨ੍ਹਾਂ ਨੂੰ ਖੁਦ ਦੀ ਪਿਸਤੌਲ ਨਾਲ ਹੀ ਗੋਲੀ ਲੱਗੀ ਹੈ। ਘਟਨਾ ਅੱਜ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰੀ।ਸੂਤਰਾਂ ਮੁਤਾਬਕ ਗੋਵਿੰਦਾ ਨੂੰ ਗੰਨ ਦੀ ਸਫਾਈ ਕਰਦੇ ਸਮੇਂ ਮਿਸ ਫਾਇਰਿੰਗ ਕਾਰਨ ਗੋਲੀ ਲੱਗ ਗਈ। ਮੁੰਬਈ ਪੁਲਸ […]

Continue Reading

Mithun Chakraborty ਦਾਦਾ ਸਾਹਿਬ ਫਾਲਕੇ ਐਵਾਰਡ ਹੋਣਗੇ ਸਨਮਾਨਿਤ

ਨਵੀਂ ਦਿੱਲੀ: 30 ਸਤੰਬਰ, ਦੇਸ਼ ਕਲਿੱਕ ਬਿਓਰੋ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਵਿਚ ਪਾਏ ਯੋਗਦਾਨ ਸਦਕਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਚੋਣ ਜਿਊਰੀ ਵੱਲੋਂ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਮਿਥੁਨ ਚੱਕਰਵਰਤੀ, ਜਿਨ੍ਹਾਂ ਨੂੰ ਬਾਲੀਵੁੱਡ ਦਾ ਪਹਿਲਾ ਡਿਸਕੋ ਡਾਂਸਰ ਕਿਹਾ ਜਾਂਦਾ ਹੈ। […]

Continue Reading