ਐਤਵਾਰ ਦੀ ਛੁੱਟੀ

ਹਫਤੇ ਵਿੱਚ ਐਤਵਾਰ ਦੀ ਛੁੱਟੀ ਨੂੰ ਪੁਰਾਣੇ ਸਮੇਂ ਤੋਂ ਹੀ ਇੱਕ ਮਹੱਤਵਪੂਰਨ ਦਿਨ ਦੇ ਤੌਰ ‘ਤੇ ਮੰਨਿਆ ਜਾਂਦਾ ਹੈ। ਇਸ ਦਿਨ ਨੂੰ ਆਰਾਮ ਲਈ ਰਖਿਆ ਜਾਂਦਾ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਪੂਰੇ ਹਫ਼ਤੇ ਮਿਹਨਤ ਕਰਦੇ ਹਨ। ਮੁੱਖ ਤੌਰ ‘ਤੇ, ਐਤਵਾਰ ਦੀ ਛੁੱਟੀ ਮਨੁੱਖੀ ਸਿਹਤ, ਮਨੋਵਿਗਿਆਨ ਅਤੇ ਸਮਾਜਕ ਸੰਬੰਧਾਂ ਲਈ ਬਹੁਤ ਲਾਭਕਾਰੀ ਸਾਬਤ ਹੁੰਦੀ […]

Continue Reading

ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਕਾਲੀ ਦਲ ਨਿਵਾਣ ਵੱਲ

ਕੁਲਵੰਤ ਕੋਟਲੀ ਸ਼੍ਰੋਮਣੀ ਅਕਾਲੀ ਦਲ, ਕਦੇ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਰਿਹਾ ਹੈ ਜਿਸਨੇ ਸਿੱਖ ਧਰਮ ਦੀ ਨੁਮਾਇੰਦਗੀ ਕਰਦੇ ਹੋਏ ਕਈ ਵਾਰ ਸੂਬੇ ਦੀ ਸਿਆਸਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪਾਰਟੀ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਤੱਕ ਇਸ ਦਲ ਨੂੰ ਅੱਗੇ ਲੈ ਕੇ ਚੱਲਦੇ ਰਹੇ। ਬਾਦਲ ਦੀ ਅਗਵਾਈ ਹੇਠ ਅਕਾਲੀ […]

Continue Reading

ਸਿੱਖ ਰਾਜ ਦਾ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ

ਬਰਸੀ ਉਤੇ ਵਿਸ਼ੇਸ਼ ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦ ਕੌਰ ਦਾ ਇਕੋ ਇਕ ਪੁੱਤਰ ਮਹਾਰਾਜ ਦਲੀਪ ਸਿੰਘ ਸਨ। ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਵਿੱਚ ਹੋਇਆ ਸੀ। ਇੰਗਲੈਂਡ ਅੰਦਰ 22 ਅਕਤੂਬਰ 1893 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਦੇ ਆਖਰੀ ਵਾਰਿਸ ਸਨ, ਦਲੀਪ ਸਿੰਘ ਨੂੰ […]

Continue Reading

ਧੂੰਏਂ ਲਈ ਅਸਲ ਜ਼ਿੰਮੇਵਾਰ ਕੌਣ …

ਕੁਲਵੰਤ ਕੋਟਲੀ ਝੋਨੇ ਤੇ ਕਣਕ ਦੀ ਕਟਾਈ ਦਾ ਸਮਾਂ ਆਉਦਿਆਂ ਹੀ ਸਭ ਤੋਂ ਵੱਡਾ ਮੁੱਦਾ ਬਣ ਜਾਂਦਾ ਖੇਤਾਂ ਵਿੱਚ ਅੱਗ ਲਗਾਉਣ ਦਾ ਮਸਲਾ। ਧੂੰਆਂ ਪ੍ਰਦੂਸ਼ਣ ਦੇ ਮਾਮਲੇ ਵਿੱਚ, ਸਾਰਾ ਦੋਸ਼ ਸਿਰਫ ਕਿਸਾਨਾਂ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ। ਜਿਵੇਂ ਕਿਸਾਨਾਂ ਨੇ ਹਵਾ ‘ਚ ਧੂੰਏ ਨੂੰ ਕਿਸੇ ਲੈਬ ਵਿੱਚ ਬਣਾ ਕੇ ਛੱਡਿਆ ਹੋਵੇ। ਜਦੋਂ ਧੂੰਆਂ ਮੰਡੀ […]

Continue Reading

ਸੋਸ਼ਲ ਮੀਡੀਆ : ਪੋਸਟ ਉਤੇ ਲਾਈਕ ਨਾ ਆਉਣ ਦੀ ਟੈਂਸ਼ਨ

ਸੋਸ਼ਲ ਮੀਡੀਆ ਨੇ ਪੂਰੀ ਦੁਨੀਆਂ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਹਰ ਕੋਈ ਆਪੋ ਆਪਣੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਲੋਕਾਂ ਨਾਲ ਨਿੱਕੀ ਨਿੱਕੀ ਗੱਲ, ਆਪਣੀਆਂ ਭਾਵਨਾਵਾਂ ਆਦਿ ਸਾਂਝੀਆਂ ਕਰਦੇ ਹਨ। ਲੋਕਾਂ ਦੀਆਂ ਸੋਸ਼ਲ ਮੀਡੀਆ ਦੇ ਨਾਲ ਮੁਹੱਬਤ ਕੋਈ ਲੁੱਕੀ ਹੋਈ ਗੱਲ ਨਹੀਂ ਹੈ। ਖਾਸ ਕਰਕੇ ਫੇਸਬੁੱਕ, ਇੰਸਟਾ ਜਾਂ ਹੋਰ ਦੀ ਗੱਲ ਕਰੀਏ […]

Continue Reading

ਡੇਂਗੂ ਬੁਖਾਰ : ਕਾਰਣ, ਲੱਛਣ ਇਲਾਜ ਤੇ ਸਾਵਧਾਨੀਆਂ

ਪੇਸ਼ਕਸ਼ ਡਾ ਅਜੀਤਪਾਲ ਸਿੰਘ ਐਮ ਡੀਡੇਂਗੂ ਬੁਖਾਰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸ ਪੈਦਾ ਕਰਨ ਦੇ ਕਾਰਨ ਹੁੰਦਾ ਹੈ । ‘ਏਡਜ਼ ਇਜਪਟਾਈ’ ਅਤੇ ‘ਏਡਜ਼ ਐਲਬੂਪਿਕਟਸ’ ਨਾਂ ਦੇ ਮੱਛਰ ਡੇਂਗੂ ਬੁਖਾਰ ਨੂੰ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਤੱਕ ਪਹੁੰਚਾਉਂਦੇ ਹਨ। ਇਹ ਡੇਂਗੂ ਮੱਛਰ ਛੱਪੜਾਂ, ਸੇਮ ਨਾਲਿਆਂ ਜਾਂ ਖੜ੍ਹੇ ਸਾਫ ਪਾਣੀ ਵਿੱਚ ਵਧਦੇ-ਫੁਲਦੇ ਹਨ। ਇਹ ਦਿਨ […]

Continue Reading