ਸੁਆਦ ਲੈਣ ਲਈ ਫਾਲਤੂ ਭੋਜਨ ਖਤਰਨਾਕ ਕਿਵੇਂ ?
ਡਾ ਅਜੀਤਪਾਲ ਸਿੰਘ ਐਮ ਡੀ ਸਰੀਰ ਚਲਾਉਣ ਲਈ ਭੋਜਨ ਦਾ ਮਹੱਤਵ ਸਭ ਤੋਂ ਵੱਧ ਹੈ l ਪਰ ਇਹੀ ਮਹੱਤਵਪੂਰਨ ਭੋਜਨ ਉਦੋਂ ਰੋਗ ਦਾ ਕਾਰਣ ਬਣ ਜਦੋਂ ਇਹ ਜਰੂਰਤ ਤੋਂ ਵੱਧ ਖਾਧਾ ਜਾਵੇ l ਦੁਨੀਆਂ ਭਰ ਦੀਆਂ ਖੋਜਾਂ ਤੋਂ ਇਹ ਪਤਾ ਲਗਿਆ ਹੈ ਕਿ ਲੋੜੀਂਦੀ ਮਾਤਰਾ ‘ਚ ਖਾਣਾ ਖਾਣ ਪਿੱਛੋਂ ਵੀ ਸੁਆਦ ਸੁਆਦ ‘ਚ ਹੋਰ ਫਾਲਤੂ ਖਾਈ […]
Continue Reading