ਅਧਿਆਪਕਾਂ ਤੇ ਮੁਲਾਜ਼ਮਾਂ ਦੀ ਅਣਦੇਖੀ ਸਰਕਾਰ ਨੂੰ ਭਾਰੀ ਪਵੇਗੀ : ਜੀਟੀਯੂ
ਚਮਕੌਰ ਸਾਹਿਬ / ਮੋਰਿੰਡਾ 5 ਜਨਵਰੀ ( ਭਟੋਆ) ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਘਰ ਅੱਗੇ ਪਿਛਲੇ ਸੈਂਕੜੇ ਦਿਨਾਂ ਤੋਂ ਹੱਕੀ ਮੰਗਾਂ ਲਈ ਸੰਘਰਸ਼ ਤੇ ਬੈਠੇ, ਮਰਨ ਵਰਤੀ ਯੋਧੇ ਅਧਿਆਪਕਾਂ ਨੂੰ ਧੱਕੇ ਨਾਲ ਹਸਪਤਾਲ ਦਾਖਲ ਕਰਵਾਉਣਾ ਮਾਨ ਸਰਕਾਰ ਦਾ ਨਾਦਰਸ਼ਾਹੀ ਵਤੀਰਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ […]
Continue Reading