ਓਮ ਪ੍ਰਕਾਸ਼ ਚੌਟਾਲਾ ਨਹੀਂ ਰਹੇ

ਚੰਡੀਗੜ੍ਹ, 20 ਦਸੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਦਿੱਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਮੌਤ ਹੋ ਗਈ ਹੈ। ਉਹ ਬੀਤੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ 89 ਸਾਲ ਦੇ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਗੁਰੂਗ੍ਰਾਮ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। […]

Continue Reading

ਬਿਜਲੀ ਚੋਰੀ ਫੜਨ ਗਈ ਟੀਮ ‘ਤੇ ਪਿੰਡ ਵਾਲਿਆਂ ਨੇ ਕੀਤਾ ਹਮਲਾ, JE ਸਮੇਤ 4 ਮੁਲਾਜ਼ਮ ਜ਼ਖਮੀ

ਚੰਡੀਗੜ੍ਹ, 20 ਦਸੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਸੋਨੀਪਤ ‘ਚ ਬਿਜਲੀ ਚੋਰੀ ਫੜਨ ਗਈ ਬਿਜਲੀ ਨਿਗਮ ਦੀ ਟੀਮ ‘ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਇਸ ਵਿੱਚ ਬਿਜਲੀ ਨਿਗਮ ਦੇ ਜੂਨੀਅਰ ਇੰਜਨੀਅਰ (ਜੇ.ਈ.) ਸਮੇਤ 4 ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਤਿੰਨ ਗੰਭੀਰ ਜ਼ਖਮੀ ਬਿਜਲੀ ਕਰਮਚਾਰੀਆਂ ਨੂੰ ਖਾਨਪੁਰ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ […]

Continue Reading

ਰੋਡਵੇਜ਼ ਬੱਸ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਪਲਟੀ, 24 ਸਵਾਰੀਆਂ ਜ਼ਖਮੀ 3 ਦੀ ਹਾਲਤ ਨਾਜ਼ੁਕ

ਚੰਡੀਗੜ੍ਹ, 18 ਦਸੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਭਿਵਾਨੀ ‘ਚ ਇਕ ਰੋਡਵੇਜ਼ ਬੱਸ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਕਰੀਬ 24 ਸਵਾਰੀਆਂ ਜ਼ਖਮੀ ਹੋ ਗਈਆਂ। ਸਥਾਨਕ ਲੋਕਾਂ ਨੇ ਤੁਰੰਤ ਐਂਬੂਲੈਂਸ ਅਤੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਕਈ ਹਸਪਤਾਲਾਂ ਦੀਆਂ ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ […]

Continue Reading

ਪਤਨੀ ਨਾਲ ਤਲਾਕ ਤੋਂ ਬਾਅਦ ਵਿਅਕਤੀ ਨੇ ਮਨਾਇਆ ਸ਼ਾਨਦਾਰ ਜਸ਼ਨ, ਵੀਡੀਓ ਵਾਇਰਲ

ਚੰਡੀਗੜ੍ਹ, 13 ਦਸੰਬਰ, ਦੇਸ਼ ਕਲਿੱਕ ਬਿਓਰੋਭਾਰਤ ‘ਚ ਵਿਆਹਾਂ ਦੇ ਜਸ਼ਨ ਮਨਾਉਣ ਦੀ ਧਾਰਨਾਂ ਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ । ਪਰ ਜਦੋਂ ਅਜਿਹੇ ਜਸ਼ਨਾਂ ਵਾਲੇ ਤਿਉਹਾਰ ਫਿੱਕੇ ਪੈ ਜਾਂਦੇ ਹਨ ਅਤੇ ਵਿਆਹ ਟੁੱਟ ਜਾਂਦੇ ਹਨ ਤਾਂ ਇਸ ਨੂੰ ਜਨਤਕ ਕਰਨਾ ਹਰ ਇੱਕ ਲਈ ਸਮੱਸਿਆ ਬਣ ਜਾਂਦੀ ਹੈ । ਹੁਣ ਭਾਰਤ ਵਿੱਚ ਵੱਖ ਹੋਣ ਦਾ […]

Continue Reading

ਆਪਸੀ ਵਿਵਾਦ ‘ਚ ਇਕ ਆੜ੍ਹਤੀ ਨੇ ਦੂਜੇ ਨੂੰ ਮਾਰੀ ਗੋਲੀ

ਚੰਡੀਗੜ੍ਹ, 12 ਦਸੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਪਾਣੀਪਤ ‘ਚ ਅੱਜ ਵੀਰਵਾਰ ਨੂੰ ਆਪਸੀ ਵਿਵਾਦ ‘ਚ ਇਕ ਆੜ੍ਹਤੀ ਨੇ ਦੂਜੇ ਆੜ੍ਹਤੀ ਨੂੰ ਗੋਲੀ ਮਾਰ ਦਿੱਤੀ। ਇਸ ਵਿੱਚ ਆੜ੍ਹਤੀ ਨੂੰ ਛਰ੍ਹਾ ਲੱਗ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।ਮੁਲਜ਼ਮ ਆੜ੍ਹਤੀ ਨੂੰ ਸਥਾਨਕ ਲੋਕਾਂ ਨੇ ਮੌਕੇ ‘ਤੇ ਹੀ ਫੜ ਲਿਆ।ਜ਼ਖਮੀ ਦੀ ਪਛਾਣ 60 ਸਾਲਾ ਪ੍ਰਕਾਸ਼ ਮਿੱਤਲ ਵਜੋਂ […]

Continue Reading

ਵਿਆਹ ‘ਚ ਬਰਾਤੀਆਂ ਨੇ ਕੀਤੇ ਹਵਾਈ ਫਾਇਰ, ਲੜਕੀ ਦੀ ਮੌਤ ਮਾਂ ਜ਼ਖਮੀ

ਚੰਡੀਗੜ੍ਹ, 12 ਦਸੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਚਰਖੀ ਦਾਦਰੀ ਸ਼ਹਿਰ ਵਿੱਚ ਬੀਤੀ ਰਾਤ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਛਰੇ ਲੱਗਣ ਕਾਰਨ ਬੱਚੀ ਦੀ ਮਾਂ ਵੀ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਚਰਖੀ ਦਾਦਰੀ ਵਿਖੇ ਦਾਖਲ ਕਰਵਾਇਆ ਗਿਆ ਹੈ।ਵਿਆਹ ‘ਚ ਸ਼ਾਮਲ ਹੋਣ […]

Continue Reading

ਸਰਕਾਰੀ ਸਕੂਲ ਦਾ ਪ੍ਰਿੰਸੀਪਲ 600 ਵਿਦਿਆਰਥਣਾਂ ਦੀ ਫੀਸ ਦੇ ਲੱਖਾਂ ਰੁਪਏ ਲੈ ਕੇ ਫਰਾਰ

ਚੰਡੀਗੜ੍ਹ, 12 ਦਸੰਬਰ, ਦੇਸ਼ ਕਲਿਕ ਬਿਊਰੋ :ਸਰਕਾਰੀ ਸਕੂਲ ਦਾ ਪ੍ਰਿੰਸੀਪਲ 12ਵੀਂ ਕਲਾਸ ਦੀਆਂ 600 ਵਿਦਿਆਰਥਣਾਂ ਦੀ 6 ਲੱਖ ਰੁਪਏ ਫੀਸ ਲੈ ਕੇ ਫਰਾਰ ਹੋ ਗਿਆ ਹੈ। ਹਰਿਆਣਾ ਦੇ ਫਰੀਦਾਬਾਦ ਦਾ ਪ੍ਰਿੰਸੀਪਲ ਛੱਤਰਪਾਲ ਪਿਛਲੇ 3 ਦਿਨ ਤੋਂ ਗੁੰਮ ਹੈ। ਉਸ ਨੇ ਕਿਸੇ ਅਧਿਕਾਰੀ ਜਾਂ ਅਧਿਆਪਕ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ।ਉਸ ਦੇ ਦੋਵੇਂ ਮੋਬਾਈਲ ਵੀ […]

Continue Reading

ਗੈਂਗਸਟਰਾਂ ਨੇ ਬਰਾਤ ‘ਤੇ ਗੋਲੀਆਂ ਚਲਾਈਆਂ, ਫਾਇਨਾਂਸਰ ਦੀ ਮੌਤ

ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਵਿਖੇ ਰੋਹਤਕ ਦੇ ਕਿਲੋਈ ਪਿੰਡ ‘ਚ ਸ਼ੁੱਕਰਵਾਰ ਰਾਤ ਨੂੰ ਸਕਾਰਪੀਓ ਸਵਾਰ ਗੈਂਗਸਟਰਾਂ ਨੇ ਬਰਾਤ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਬਰਾਤ ਵਿੱਚ ਆਏ ਝੱਜਰ ਦੇ ਫਾਇਨਾਂਸਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਵਿਆਹ ‘ਚ ਇੱਕ ਹੋਰ ਮਹਿਮਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।ਫਾਇਨਾਂਸਰ ਨੂੰ 7 ਤੋਂ […]

Continue Reading

4 ਥਾਣਿਆਂ ਦੇ SHO ਇੱਕੋ ਸਮੇਂ ਮੁਅੱਤਲ

ਚੰਡੀਗੜ੍ਹ, 28 ਨਵੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਰੇਵਾੜੀ ‘ਚ ਗਹਿਣੇ ਲੁੱਟਣ ਦੇ ਮਾਮਲੇ ‘ਚ ਲਾਪਰਵਾਹੀ ਵਰਤਣ ਦੇ ਦੋਸ਼ ‘ਚ 4 ਥਾਣਿਆਂ ਦੇ ਐੱਸਐੱਚਓ ਨੂੰ ਇੱਕੋ ਸਮੇਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਬਾਵਲ ਥਾਣਾ ਇੰਚਾਰਜ ਇੰਸਪੈਕਟਰ ਲਾਜਪਤ, ਸਿਟੀ ਥਾਣਾ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ, ਮਾਡਲ ਟਾਊਨ ਥਾਣੇ ਦੇ ਇੰਚਾਰਜ ਇੰਸਪੈਕਟਰ ਮੁਕੇਸ਼ ਚੰਦ ਅਤੇ ਰੋਹੜਾਈ […]

Continue Reading

CM ਸੁਰੱਖਿਆ ‘ਚ ਵੱਡੀ ਖਾਮੀ ਆਈ ਸਾਹਮਣੇ, ਸਵਾਰੀਆਂ ਨਾਲ ਭਰਿਆ ਆਟੋ ਕਾਫ਼ਲੇ ‘ਚ ਵੜਿਆ

ਚੰਡੀਗੜ੍ਹ, 22 ਨਵੰਬਰ, ਦੇਸ਼ ਕਲਿਕ ਬਿਊਰੋ :ਬੀਤੇ ਕੱਲ੍ਹ ਗੁਰੂਗ੍ਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਸੁਰੱਖਿਆ ਵਿੱਚ ਵੱਡੀ ਖਾਮੀ ਸਾਹਮਣੇ ਆਈ ਹੈ। ਸੀਐਮ ਸਿਰਸਾ ਤੋਂ ਗੁਰੂਗ੍ਰਾਮ ਜਾ ਰਹੇ ਸਨ। ਉਨ੍ਹਾਂ ਦਾ ਰੂਟ ਗੁਰੂਗ੍ਰਾਮ ਵਿੱਚ ਸੀ। ਇਸੇ ਦੌਰਾਨ ਉਨ੍ਹਾਂ ਦੇ ਕਾਫ਼ਲੇ ਦੇ ਵਿਚਕਾਰ ਸਵਾਰੀਆਂ ਨਾਲ ਭਰਿਆ ਇੱਕ ਆਟੋ ਆ ਗਿਆ। ਇਹ ਘਟਨਾ ਸੈਕਟਰ 29 […]

Continue Reading