ਹਰਿਆਣਾ ‘ਚ ਵੋਟਿੰਗ ਦੌਰਾਨ ਕਾਂਗਰਸ, ਇਨੈਲੋ ਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਪਥਰਾਅ, ਕਈ ਜ਼ਖਮੀ
ਚੰਡੀਗੜ੍ਹ, 5 ਅਕਤੂਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੌਰਾਨ ਨੂਹ ‘ਚ ਤਿੰਨ ਥਾਵਾਂ ‘ਤੇ ਪੰਗਾ ਪੈ ਗਿਆ। ਕਾਂਗਰਸ, ਇਨੈਲੋ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਭਾਰੀ ਪਥਰਾਅ ਹੋਇਆ।ਇਸ ਦੌਰਾਨ ਕਈ ਵਿਅਕਤੀ ਜ਼ਖ਼ਮੀ ਹੋ ਗਏ।ਸ਼ਾਂਤਮਈ ਮਾਹੌਲ ਨੂੰ ਬਣਾਈ ਰੱਖਣ ਲਈ ਚੰਦੇਨੀ, ਖਵਾਜਾ ਕਲਾਂ ਅਤੇ ਗੁਲਾਲਤਾ ਪਿੰਡਾਂ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ […]
Continue Reading