ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਤੇ NSA ਨਾਲ ਕੀਤੀ ਮੀਟਿੰਗ

ਵਾਸ਼ਿੰਗਟਨ, 22 ਜਨਵਰੀ, ਦੇਸ਼ ਕਲਿਕ ਬਿਊਰੋ :ਕਵਾਡ ਮੀਟਿੰਗ ਤੋਂ ਬਾਅਦ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਵਿਚਾਲੇ ਦੁਵੱਲੀ ਮੀਟਿੰਗ ਹੋਈ। ਇਹ ਮੁਲਾਕਾਤ ਇੱਕ ਘੰਟੇ ਤੋਂ ਵੱਧ ਸਮਾਂ ਚੱਲੀ। ਇਸ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਵੀ ਮੌਜੂਦ ਸਨ।ਮੀਟਿੰਗ ਤੋਂ ਬਾਅਦ, ਰੂਬੀਓ ਅਤੇ ਜੈਸ਼ੰਕਰ ਨੇ ਇੱਕ ਫੋਟੋ ਸੈਸ਼ਨ ਦੌਰਾਨ ਮੀਡੀਆ ਦੇ ਕੈਮਰਿਆਂ ਸਾਹਮਣੇ ਪੋਜ਼ ਦਿੰਦੇ ਹੋਏ […]

Continue Reading

ਬਿਨਾਂ ਕਿਸੇ ਠੋਸ ਵਜ੍ਹਾ ਦੇ ਜਾਂਚ ਸ਼ੁਰੂ ਕਰਨ ‘ਤੇ ਹਾਈਕੋਰਟ ਨੇ ED ਨੂੰ ਲਗਾਇਆ 1 ਲੱਖ ਰੁਪਏ ਜੁਰਮਾਨਾ

ਬਿਨਾਂ ਕਿਸੇ ਠੋਸ ਵਜ੍ਹਾ ਦੇ ਜਾਂਚ ਸ਼ੁਰੂ ਕਰਨ ‘ਤੇ ਹਾਈਕੋਰਟ ਨੇ ED ਨੂੰ ਲਗਾਇਆ 1 ਲੱਖ ਰੁਪਏ ਜੁਰਮਾਨਾ ਮੁੰਬਈ, 22 ਜਨਵਰੀ, ਦੇਸ਼ ਕਲਿਕ ਬਿਊਰੋ :ਬੰਬੇ ਹਾਈ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਬਿਨਾਂ ਕਿਸੇ ਠੋਸ ਵਜ੍ਹਾ ਦੇ ਇੱਕ ਰੀਅਲ ਅਸਟੇਟ ਡਿਵੈਲਪਰ ਦੇ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰਨ ਲਈ 1 ਲੱਖ ਰੁਪਏ ਦਾ ਜੁਰਮਾਨਾ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਬੁੱਧਵਾਰ, ੯ ਮਾਘ (ਸੰਮਤ ੫੫੬ ਨਾਨਕਸ਼ਾਹੀ)22-01-2025 ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ […]

Continue Reading

ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋਣ ‘ਤੇ ਦੇਰੀ ਕਾਰਨ ਔਰਤ ਦੀ ਮੌਤ

ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋਣ ‘ਤੇ ਦੇਰੀ ਕਾਰਨ ਔਰਤ ਦੀ ਮੌਤਪ੍ਰਤਾਪਨਗਰ: 21 ਜਨਵਰੀ, ਦੇਸ਼ ਕਲਿੱਕ ਬਿਓਰੋਐਂਬੂਲੈਂਸ ਦੇ ਗੇਟ ਦੇ ਖਰਾਬ ਹੋਣ ਅਤੇ 15 ਮਿੰਟਾਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਕਾਰਨ ਇੱਕ ਸਰਕਾਰੀ ਹਸਪਤਾਲ ਦੇ ਅਹਾਤੇ ਵਿੱਚ ਇੱਕ 43 ਸਾਲਾ ਔਰਤ ਦੀ ਮੌਤ ਹੋ ਗਈ। ਸੁਲੇਖਾ (43) ਨਾਂ ਦੀ ਔਰਤ ਨੇ ਐਤਵਾਰ ਨੂੰ ਅਪਣੇ ਕਮਰੇ […]

Continue Reading

ਪੁਲਿਸ ਮੁਕਾਬਲੇ ’ਚ 4 ਬਦਮਾਸ਼ਾਂ ਦੀ ਮੌਤ, ਇੰਸਪੈਕਟਰ ਜ਼ਖਮੀ

ਸ਼ਾਮਲੀ, 21 ਜਨਵਰੀ, ਦੇਸ਼ ਕਲਿੱਕ ਬਿਓਰੋ : ਉਤਰ ਪ੍ਰਦੇਸ਼ ਦੇ ਵਿੱਚ ਅੱਜ ਸਵੇਰੇ ਹੋਏ ਪੁਲਿਸ ਦੇ ਬਦਮਾਸ਼ਾਂ ਵਿਚਕਾਰ ਹੋਏ ਮੁਕਾਬਲੇ ’ਚ 4 ਬਦਮਾਸ਼ਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਪੁਲਿਸ ਦਾ ਇੰਸਪੈਕਟਰ ਜ਼ਖਮੀ ਹੋ ਗਿਆ। ਐਸਟੀਐਫ ਨੂੰ ਗੁਪਤ ਸੂਚਲਾ ਮਿਲੀ ਸੀ ਕਿ ਅਰਸ਼ਦ ਆਪਣੇ ਸਾਦੀਆਂ ਨਾਲ ਝਿੰਝਾਨਾ ਥਾਣਾ ਖੇਤਰ ਵਿਚੋਂ ਲੰਘਣ ਵਾਲਾ ਹੈ। ਪੁਲਿਸ […]

Continue Reading

ED ਵਲੋਂ ਪੰਜਾਬ ਸਣੇ ਕਈ ਥਾਈਂ ਛਾਪੇਮਾਰੀ, ਲਗਜ਼ਰੀ ਕਾਰਾਂ,ਨਕਦੀ ਤੇ ਹੋਰ ਸਾਮਾਨ ਜ਼ਬਤ

ED ਵਲੋਂ ਪੰਜਾਬ ਸਣੇ ਕਈ ਥਾਈਂ ਛਾਪੇਮਾਰੀ, ਲਗਜ਼ਰੀ ਕਾਰਾਂ,ਨਕਦੀ ਤੇ ਹੋਰ ਸਾਮਾਨ ਜ਼ਬਤ ਚੰਡੀਗੜ੍ਹ, 21 ਜਨਵਰੀ, ਦੇਸ਼ ਕਲਿਕ ਬਿਊਰੋ :ਜਲੰਧਰ ਈਡੀ ਦੀ ਟੀਮ ਨੇ 17 ਜਨਵਰੀ ਤੋਂ 20 ਜਨਵਰੀ ਤੱਕ 3 ਰਾਜਾਂ ਵਿੱਚ 11 ਥਾਵਾਂ ‘ਤੇ ਛਾਪੇਮਾਰੀ ਕਰਕੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ 2 ਅਲਟਰਾ ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਦੀ ਨਕਦੀ ਜ਼ਬਤ […]

Continue Reading

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ 21 ਜਨਵਰੀ 1865 ਨੂੰ ਪਹਿਲੀ ਵਾਰ ਤਾਰਪੀਡੋ ਨਾਲ ਤੇਲ ਦਾ ਖੂਹ ਪੁੱਟਿਆ ਗਿਆ ਸੀ ਚੰਡੀਗੜ੍ਹ, 21 ਜਨਵਰੀ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 21 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 21 ਜਨਵਰੀ ਦੇ […]

Continue Reading

ਆਰ.ਜੀ.ਕਾਰ ਮੈਡੀਕਲ ਕਾਲਜ ‘ਚ ਟਰੇਨੀ ਡਾਕਟਰ ਨਾਲ ਬਲਾਤਕਾਰ-ਕਤਲ ਦੇ ਦੋਸ਼ੀ ਨੂੰ ਉਮਰ ਕੈਦ

ਕੋਲਕਾਤਾ, 20 ਜਨਵਰੀ, ਦੇਸ਼ ਕਲਿਕ ਬਿਊਰੋ :ਸਿਆਲਦਾਹ ਅਦਾਲਤ ਨੇ ਅੱਜ ਸੋਮਵਾਰ ਨੂੰ ਕੋਲਕਾਤਾ ਦੇ ਆਰ.ਜੀ.ਕਾਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥਣ ਡਾਕਟਰ ਦੇ ਬਲਾਤਕਾਰ-ਕਤਲ ਦੇ ਦੋਸ਼ੀ ਸੰਜੇ ਰਾਏ ਨੂੰ 164 ਦਿਨਾਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ, ‘ਇਹ ਰੇਅਰਰੈਸਟ ਆਫ ਰੇਅਰ ਕੇਸ ਨਹੀਂ ਹੈ। ਇਸ ਲਈ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ।ਸਥਾਨਕ […]

Continue Reading

ਰਾਜੋਆਣਾ ਕੇਸ ਦੀ ਸੁਣਵਾਈ ਟਲੀ, ਹੁਣ18 ਮਾਰਚ ਨੂੰ ਹੋਵੇਗਾ ਫੈਸਲਾ

ਰਾਜੋਆਣਾ ਕੇਸ ਦੀ ਸੁਣਵਾਈ ਟਲੀ, 18 ਮਾਰਚ ਨੂੰ ਹੋਵੇਗਾ ਫੈਸਲਾਨਵੀਂ ਦਿੱਲੀ: 20 ਜਨਵਰੀ, ਦੇਸ਼ ਕਲਿੱਕ ਬਿਓਰੋਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਜਵਾਬ ਦਾਇਰ ਕਰਨ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਜਿਸ ਦਾ ਜਵਾਬ ਦਾਖਲ ਕਰਨ ਲਈ ਕੇਜਦਰ ਨੂੰ 18 ਮਾਰਚ ਤੱਕ ਦਾ ਸਮਾਂ ਹੋਰ ਸਮਾਂ ਦਿਤਾ […]

Continue Reading

ਓਲੰਪੀਅਨ ਨੀਰਜ ਚੋਪੜਾ ਨੇ ਚੁੱਪ-ਚੁਪੀਤੇ ਕਰਵਾਇਆ ਵਿਆਹ

ਚੰਡੀਗੜ੍ਹ, 20 ਜਨਵਰੀ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਰਹਿਣ ਵਾਲੇ ਓਲੰਪੀਅਨ ਨੀਰਜ ਚੋਪੜਾ ਦਾ ਵਿਆਹ ਹੋ ਗਿਆ ਹੈ। ਵਿਆਹ ਦੀ ਰਸਮ ਹਿਮਾਚਲ ਦੇ ਸ਼ਿਮਲਾ ‘ਚ ਹੋਈ। ਇਸ ਵਿੱਚ ਸਿਰਫ਼ 50 ਵਿਸ਼ੇਸ਼ ਮਹਿਮਾਨ ਸ਼ਾਮਲ ਸਨ। ਮਹਿਮਾਨਾਂ ਨੇ ਵੀ ਸੋਸ਼ਲ ਮੀਡੀਆ ‘ਤੇ ਵਿਆਹ ਸਬੰਧੀ ਕੋਈ ਫੋਟੋ ਪੋਸਟ ਨਹੀਂ ਕੀਤੀ। ਉਨ੍ਹਾਂ ਨੂੰ ਖਾਸ ਤੌਰ ‘ਤੇ ਕਿਹਾ ਗਿਆ ਸੀ […]

Continue Reading