ਸ਼ਰਮਨਾਕ : ਕਾਲਜ ਵਿਦਿਆਰਥਣ ਨਾਲ ਗੈਂਗਰੇਪ, ਦੋ ਦਰਿੰਦੇ ਕਾਬੂ

ਚੇਨਈ, 9 ਦਸੰਬਰ, ਦੇਸ਼ ਕਲਿਕ ਬਿਊਰੋ :ਤਮਿਲਨਾਡੂ ਦੇ ਚੇਨਈ ਵਿੱਚ ਇੱਕ ਕਾਲਜ ਵਿਦਿਆਰਥਣ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਅਨੁਸਾਰ ਇਹ ਮਾਮਲਾ ਲਗਭਗ 10 ਮਹੀਨੇ ਪੁਰਾਣਾ ਹੈ। ਇਸ ਦੌਰਾਨ ਲਗਭਗ 7 ਲੜਕਿਆਂ ਨੇ ਕਈ ਵਾਰ ਲੜਕੀ ਨਾਲ ਬਲਾਤਕਾਰ ਕੀਤਾ। ਪੀੜਤਾ ਮਨੋਵਿਗਿਆਨਕ ਬਿਮਾਰੀ ਨਾਲ ਪੀੜਤ ਹੈ।ਘਟਨਾ ਦਾ ਪਰਦਾਫਾਸ ਉਸ ਸਮੇਂ ਹੋਇਆ, ਜਦੋਂ ਪੀੜਤਾ […]

Continue Reading

ਅੱਜ ਦਾ ਇਤਿਹਾਸ

9 ਦਸੰਬਰ 1992 ਨੂੰ ਹੀ ਪ੍ਰਿੰਸ ਚਾਰਲਸ ਅਤੇ ਪ੍ਰਿੰਸੇਸ ਡਾਇਨਾ ਨੇ ਅਲੱਗ ਹੋਣ ਦਾ ਐਲਾਨ ਕੀਤਾ ਸੀਚੰਡੀਗੜ੍ਹ, 9 ਦਸੰਬਰ, ਦੇਸ਼ ਕਲਿਕ ਬਿਊਰੋ :9 ਦਸੰਬਰ ਦਾ ਇਤਿਹਾਸ ਦੇਸ਼ ਅਤੇ ਦੁਨੀਆ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ’ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 9 ਦਸੰਬਰ ਦੇ […]

Continue Reading

ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ

ਸੋਮਵਾਰ, ੨੪ ਮੱਘਰ (ਸੰਮਤ ੫੫੬ ਨਾਨਕਸ਼ਾਹੀ) 09-12-2024 ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥ ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ॥ ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ॥ […]

Continue Reading

ਸ਼ਿਮਲਾ, ਕੁਫਰੀ ਵਿੱਚ ਸੀਜਨ ਦੀ ਪਹਿਲੀ ਬਰਫਬਾਰੀ

ਸ਼ਿਮਲਾ, 8 ਦਸੰਬਰ, ਦੇਸ਼ ਕਲਿੱਕ ਬਿਓਰੋ : ਹਿਮਾਚਲ ਪ੍ਰਦੇਸ਼ ਵਿੱਚ ਇਸ ਸੀਜਨ ਦੀ ਐਤਵਾਰ ਨੂੰ ਪਹਿਲੀ ਬਰਫਬਾਰੀ ਹੋਈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕੁਫਰੀ, ਚੂੜਧਾਰ ਅਤੇ ਸਿਰਮੌਰ ਵਿੱਚ ਅੱਜ ਬਰਫਬਾਰੀ ਹੋਈ। ਲਾਹੌਲ ਸਪੀਤੀ ਵਿੱਚ ਰੋਹਤਾਂਗ  ਦਰਾ, ਬਾਰਾਲਚਾ, ਕੋਕਸਰ, ਸਿਸੂ, ਦਾਰਚਾ, ਜਿਸਪਾ, ਕੁੰਜੁਮ ਦਰਾ ਸਮੇਤ ਉਚੀਆਂ ਪਹਾੜੀਆਂ ਉਤੇ ਵੀ ਬਰਫ ਪਈ। ਅੱਜ ਸਾਰਾ ਦਿਨ ਠੰਢੀਆਂ ਹਵਾਵਾਂ ਚਲਦੀਆਂ […]

Continue Reading

ਇਕ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ, ਬੱਚਾ ਗੰਭੀਰ ਜ਼ਖਮੀ

ਚੰਡੀਗੜ੍ਹ, 8 ਦਸੰਬਰ, ਦੇਸ਼ ਕਲਿੱਕ ਬਿਓਰੋ : ਹਰਿਆਣਾ ਵਿੱਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ। ਸ਼ਾਹਬਾਦ ਦੇ ਪਿੰਡ ਯਾਰਾ ਵਿੱਚ ਇਕ ਪਰਿਵਾਰ ਦੇ ਚਾਰ ਮੈਂਬਰਾਂ ਪਤੀ, ਪਤਨੀ, ਉਸਦਾ ਬੇਟਾ ਤੇ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਕ ਬੱਚੇ ਦੀ ਹਾਲਤ […]

Continue Reading

ਡਿਜੀਟਲ ਗ੍ਰਿਫ਼ਤਾਰੀ : ਸਾਵਧਾਨ ਰਹੋ ਅਤੇ ਸੁਰੱਖਿਅਤ ਰਹੋ

ਕਿਸੇ ਨੂੰ ਵੀ ਫੋਨ ਉਤੇ ਆ ਸਕਦੀ ਹੈ ਅਜਿਹੀ ਕਾਲ ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਟੈਕਨਾਲੋਜੀ ਨੇ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ, ਉਥੇ ਕੁਝ ਲੋਕਾਂ ਨੇ ਇਸ ਟੈਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਅੱਜ ਕੱਲ੍ਹ ਲੋਕਾਂ ਨੂੰ ਡਿਜ਼ੀਟਲ ਗ੍ਰਿਫਤਾਰ ਕਰਨ ਦੀਆਂ ਖ਼ਬਰਾਂ ਸੁਰਖੀਆਂ ਬਣ ਰਹੀਆਂ ਹਨ। ਅਸਲ ਵਿੱਚ ਇਹ […]

Continue Reading

ਅੱਜ ਦਾ ਇਤਿਹਾਸ

8 ਦਸੰਬਰ 2019 ਨੂੰ ਚੀਨ ਵਿੱਚ ਕੋਵਿਡ-19 ਦਾ ਪਹਿਲਾ ਕੇਸ ਪੁਸ਼ਟੀ ਹੋਇਆ ਚੰਡੀਗੜ੍ਹ, 8 ਦਸੰਬਰ, ਦੇਸ਼ ਕਲਿਕ ਬਿਊਰੋ :8 ਦਸੰਬਰ ਦਾ ਦਿਨ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਅਹਿਮ ਘਟਨਾਵਾਂ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਈਆਂ।ਅੱਜ ਜਾਣਦੇ ਹਾਂ 8 ਦਸੰਬਰ ਦੇ ਇਤਿਹਾਸ ਬਾਰੇ :- *2013 […]

Continue Reading

12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀ ਗੋਲੀ, ਮੌਤ

12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀ ਗੋਲੀ, ਮੌਤਭੋਪਾਲ: ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਇੱਕ ਸਕੂਲ ਦੇ ਪ੍ਰਿੰਸੀਪਲ ਦੀ ਇੱਕ ਵਿਦਿਆਰਥੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।ਧਮੋਰਾ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦਾ ਮੁੱਖ ਅਧਿਆਪਕ ਸੁਰਿੰਦਰ ਕੁਮਾਰ ਸਕਸੈਨਾ (55) ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ। ਉਹ ਤਕਰੀਬਨ ਪੰਜ ਸਾਲ ਤੋਂ ਸਕੂਲ ਦੇ ਪ੍ਰਿੰਸੀਪਲ […]

Continue Reading

ਅਜੀਤ ਪਵਾਰ ਦੀ ਜ਼ਬਤ ਬੇਨਾਮੀ 1,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਰਿਲੀਜ ਕਰਨ ਦੇ ਹੁਕਮ

ਨਵੀਂ ਦਿੱਲੀ, 7 ਦਸੰਬਰ, ਦੇਸ਼ ਕਲਿਕ ਬਿਊਰੋ :ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਦੋ ਦਿਨ ਬਾਅਦ, ਅਜੀਤ ਪਵਾਰ ਦੀ ਜ਼ਬਤ ਬੇਨਾਮੀ ਜਾਇਦਾਦ ਨੂੰ ਰਿਲੀਜ ਕਰਨ ਦਾ ਹੁਕਮ ਆਇਆ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਦੇ ਇਨਕਮ ਟੈਕਸ ਡਿਪਾਰਟਮੈਂਟ ਟ੍ਰਿਬਿਊਨਲ ਨੇ ਪਵਾਰ ਦੀ 1,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਫਰੀ ਕਰ ਦਿੱਤਾ ਹੈ।ਆਈਟੀ […]

Continue Reading

ਲਿਫਟ ਵਿੱਚ ਪੈਰ ਫਸ ਕੇ ਲਟਕਣ ਕਾਰਨ ਔਰਤ ਦੀ ਮੌਤ

ਨਵੀਂ ਦਿੱਲੀ: 7 ਦਸੰਬਰ, ਦੇਸ਼ ਕਲਿੱਕ ਬਿਊਰੋ :ਹਸਪਤਾਲ ਦੀ ਲਿਫਟ ਦੇ ਅੰਦਰ ਪੈਰ ਫਸ ਜਾਣ ਕਾਰਨ ਔਰਤ ਲਗਭਗ 45 ਮਿੰਟ ਤੱਕ ਉਲਟਾ ਲਟਕਦੀ ਰਹੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਅਤੇ ਲਿਫਟ ਨੂੰ ਕਟਰ ਨਾਲ ਕੱਟਿਆ ਗਿਆ ਅਤੇ ਔਰਤ ਨੂੰ ਬਾਹਰ ਕੱਢਿਆ ਗਿਆ।ਉਦੋਂ ਤੱਕ ਔਰਤ ਦਰਦ ਨਾਲ ਬੇਚੈਨ ਹੋ ਚੁੱਕੀ ਸੀ। ਕਰ […]

Continue Reading