ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ
ਮੋਰਿੰਡਾ ਦੀਆਂ 63 ਪੰਚਾਇਤਾਂ ਲਈ 236 ਸਰਪੰਚਾਂ ਅਤੇ 605 ਪੰਚਾਂ ਨੇ ਪੇਪਰ ਦਾਖਲ ਕਰਵਾਏ ਸ੍ਰੀ ਚਮਕੌਰ ਸਾਹਿਬ ਦੀਆਂ 75 ਪੰਚਾਇਤਾਂ ਲਈ 266 ਸਰਪੰਚਾਂ ਅਤੇ 697 ਪੰਚਾਂ ਨੇ ਪੇਪਰ ਦਾਖਲ ਕਰਵਾਏ ਮੋਰਿੰਡਾ: 5 ਅਕਤੂਬਰ (ਭਟੋਆ ) ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚ ਅਤੇ ਪੰਚਾਂ ਦੀਆਂ ਚੋਣਾਂ ਲੜਨ ਦੇ ਚਾਹਵਾਨਾ ਅਤੇ ਉਨਾਂ ਦੇ ਸਮਰਥਕਾਂ ਸਮੇਤ ਆਮ ਲੋਕਾਂ ਵਿੱਚ […]
Continue Reading