ਮਾਲੇਰਕੋਟਲਾ: ਜਿਲ੍ਹੇ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਤੇ ਚੋਣ ਸ਼ਾਂਤੀਪੂਰਵਕ ਸੰਪੰਨ
ਜ਼ਿਲਾ ਚੋਣ ਅਫਸਰ ਨੇ ਅਮਨ ਅਮਾਨ ਨਾਲ ਵੋਟ ਪ੍ਰਕ੍ਰਿਆ ਮੁਕੰਮਲ ਹੋਣ ਤੇ ਸਮੂਹ ਜਿਲ੍ਹਾ ਵਾਸੀਆਂ ਦਾ ਕੀਤਾ ਧੰਨਵਾਦ ਮਾਲੇਰਕੋਟਲਾ 15 ਅਕਤੂਬਰ- ਦੇਸ਼ ਕਲਿੱਕ ਬਿਓਰੋ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਮਾਲੇਰਕੋਟਲਾ ਦੇ ਬਲਾਕ ਮਾਲੇਰਕੋਟਲਾ ਵਿੱਚ 12 ਵਜੇ ਤੱਕ 27.8 ਪ੍ਰਤੀਸ਼ਤ, 2 ਵਜੇ ਤੱਕ 43.80ਪ੍ਰਤੀਸ਼ਤ ਅਤੇ 4 ਵਜੇ ਤੱਕ 57.81 ਪ੍ਰਤੀਸ਼ਤ, ਅਹਿਮਦਗੜ੍ਹ ਵਿੱਚ 12 ਵਜੇ ਤੱਕ […]
Continue Reading