ਪਿੰਡ ਬੂਰਮਾਜਰਾ ਦੇ ਅੰਮ੍ਰਿਤਧਾਰੀ, ਨੌਜਵਾਨ ਸਿਮਰਨਜੀਤ ਸਿੰਘ ਕੰਗ ਦੀ ਯੂਏਈ ਦੀ ਇੰਟਰਨੈਸ਼ਨਲ ਕ੍ਰਿਕਟ ਟੀਮ ਵਿਚ ਹੋਈ ਚੋਣ
ਮੋਰਿੰਡਾ 1 ਜਨਵਰੀ ( ਭਟੋਆ ) ਨਜ਼ਦੀਕੀ ਪਿੰਡ ਬੂਰਮਾਜਰਾ ਦਾ ਅੰਮ੍ਰਿਤਧਾਰੀ, ਨੌਜਵਾਨ ਖਿਡਾਰੀ ਸਿਮਰਨਜੀਤ ਸਿੰਘ ਕੰਗ ਇੰਟਰਨੈਸ਼ਨਲ ਕ੍ਰਿਕਟ ਵਿੱਚ ਆਪਣਾ ਪੱਕਾ ਸਥਾਨ ਬਣਾ ਕੇ ਨੌਜਵਾਨਾਂ ਲਈ ਇੱਕ ਮਾਰਗ ਦਰਸ਼ਕ ਬਣ ਚੁੱਕਿਆ ਹੈ, ਜਿਹੜਾ ਕਿ ਪਿਛਲੇ ਤਿੰਨ ਸਾਲ ਤੋ ਯੂਏਈ ਦੀ ਕ੍ਰਿਕਟ ਟੀਮ ਵਿੱਚ ਬਤੌਰ ਮੈਂਬਰ ਵਜੋਂ ਘਰੇਲੂ ਅਤੇ ਅੰਤਰ-ਰਸ਼ਟਰੀ ਮੈਚ ਖੇਡ ਚੁੱਕਿਆ ਹੈ। ਪਿੰਡ ਵਾਪਸ […]
Continue Reading