ਪੈਸੇਂਜਰ ਪਲੇਨ ਕ੍ਰੈਸ਼, 10 ਲੋਕਾਂ ਦੀ ਮੌਤ

ਬ੍ਰਾਜ਼ੀਲੀਆ, 23 ਦਸੰਬਰ, ਦੇਸ਼ ਕਲਿਕ ਬਿਊਰੋ :ਬ੍ਰਾਜ਼ੀਲ ਦੇ ਗ੍ਰਾਮਾਡੋ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਛੋਟਾ ਪੈਸੇਂਜਰ ਪਲੇਨ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਰਾਈਟਰਜ਼ ਦੇ ਮੁਤਾਬਕ, ਇਹ ਪਲੇਨ ਪਹਿਲਾਂ ਇੱਕ ਇਮਾਰਤ ਦੀ ਚਿਮਨੀ ਨਾਲ ਟਕਰਾਇਆ ਅਤੇ ਫਿਰ ਉਸੇ ਇਮਾਰਤ ‘ਤੇ ਡਿੱਗਦਾ-ਡਿੱਗਦਾ ਇਹ ਨੇੜੇ ਮੌਜੂਦ ਫਰਨੀਚਰ ਦੀ ਦੁਕਾਨ ’ਤੇ ਕ੍ਰੈਸ਼ […]

Continue Reading

ਬ੍ਰਾਜ਼ੀਲ: ਬੱਸ ਅਤੇ ਟਰੱਕ ਦੀ ਟੱਕਰ ‘ਚ 38 ਦੀ ਮੌਤ, ਕਈ ਜ਼ਖਮੀ

ਮਿਨਾਜ ( ਬ੍ਰਾਜ਼ੀਲ): 22 ਦਸੰਬਰ, ਦੇਸ਼ ਕਲਿੱਕ ਬਿਓਰੋਬ੍ਰਾਜ਼ੀਲ ਦੇ ਮਿਨਾਸ ਗੇਰਾਇਸ ਰਾਜ ਵਿੱਚ ਇੱਕ ਯਾਤਰੀ ਬੱਸ ਅਤੇ ਇੱਕ ਟਰੱਕ ਵਿਚਕਾਰ ਹੋਏ ਹਾਦਸੇ ਵਿੱਚ 38 ਲੋਕਾਂ ਦੀ ਮੌਤ ਹੋ ਗਈ। ਦੁਰਘਟਨਾ ਵਿੱਚ ਜ਼ਖਮੀ ਹੋਏ 13 ਲੋਕਾਂ ਨੂੰ ਨੇੜੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਹ ਬੱਸ ਸਾਓ ਪਾਓਲੋ ਤੋਂ ਰਵਾਨਾ ਹੋਈ ਸੀ ਅਤੇ ਇਸ ਵਿੱਚ 45 ਯਾਤਰੀ ਸਵਾਰ […]

Continue Reading

ਰੂਸ ਦੇ ਕਜ਼ਾਨ ਸ਼ਹਿਰ ‘ਚ 9/11 ਵਰਗਾ ਹਮਲਾ, ਇਮਾਰਤਾਂ ਨਾਲ ਟਕਰਾਏ ਡਰੋਨ, ਦੋ ਹਵਾਈ ਅੱਡੇ ਬੰਦ

ਮਾਸਕੋ, 21 ਦਸੰਬਰ, ਦੇਸ਼ ਕਲਿਕ ਬਿਊਰੋ :ਰੂਸ ਦੇ ਕਜ਼ਾਨ ਸ਼ਹਿਰ ‘ਚ ਅਮਰੀਕਾ ਦੇ 9/11 ਵਰਗਾ ਹਮਲਾ ਅੱਜ ਸ਼ਨੀਵਾਰ ਸਵੇਰੇ ਹੋਇਆ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਕਜ਼ਾਨ ‘ਚ 8 ਡਰੋਨ ਹਮਲੇ ਹੋਏ, ਜਿਨ੍ਹਾਂ ‘ਚੋਂ 6 ਰਿਹਾਇਸ਼ੀ ਇਮਾਰਤਾਂ ‘ਤੇ ਹੋਏ। ਇਹ ਹਮਲਾ ਮਾਸਕੋ ਤੋਂ 800 ਕਿਲੋਮੀਟਰ ਦੂਰ ਹੋਇਆ। ਅਜੇ ਤੱਕ ਇਸ ਹਮਲੇ ਵਿੱਚ ਕਿਸੇ ਦੇ ਮਾਰੇ ਜਾਣ ਦੀ […]

Continue Reading

ਅੱਜ ਦਾ ਇਤਿਹਾਸ : 21 ਦਸੰਬਰ 1898 ਨੂੰ ਰਸਾਇਣ ਵਿਗਿਆਨੀ ਪਿਅਰੇ ਅਤੇ ਮੈਰੀ ਕਿਊਰੀ ਨੇ ਰੇਡੀਅਮ ਦੀ ਖੋਜ ਕੀਤੀ ਸੀ

ਚੰਡੀਗੜ੍ਹ, 21 ਦਸੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆਂ ਵਿੱਚ 21 ਦਸੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਰੌਸ਼ਨੀ ਪਾਵਾਂਗੇ 21 ਦਸੰਬਰ ਦੇ ਇਤਿਹਾਸ ਉੱਤੇ :-* 2012 ਵਿਚ ਅੱਜ ਦੇ ਦਿਨ, ਗੰਗਨਮ ਸਟਾਈਲ ਯੂਟਿਊਬ ‘ਤੇ ਇਕ ਅਰਬ ਵਾਰ […]

Continue Reading

ਅੱਜ ਦਾ ਇਤਿਹਾਸ : 1983 ‘ਚ 19 ਦਸੰਬਰ ਨੂੰ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜੇਨੇਰੀਓ ‘ਚੋਂ ਫੀਫਾ ਵਿਸ਼ਵ ਕੱਪ ਚੋਰੀ ਹੋ ਗਿਆ ਸੀ

ਚੰਡੀਗੜ੍ਹ, 19 ਦਸੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 19 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਨਣ ਦਾ ਯਤਨ ਕਰਾਂਗੇ 19 ਦਸੰਬਰ ਦੇ ਇਤਿਹਾਸ ਬਾਰੇ :-* 2007 ਵਿੱਚ ਅੱਜ ਦੇ ਦਿਨ ਟਾਈਮ ਮੈਗਜ਼ੀਨ ਨੇ ਰੂਸ ਦੇ ਰਾਸ਼ਟਰਪਤੀ […]

Continue Reading

ਇਸ ਸ਼ਹਿਰ ’ਚ ਭਿਖਾਰੀ ਨੂੰ ਭੀਖ ਦਿੱਤੀ ਤਾਂ ਦਰਜ ਹੋਵੇਗੀ FIR

ਇੰਦੌਰ, 17 ਦਸੰਬਰ, ਦੇਸ਼ ਕਲਿੱਕ ਬਿਓਰੋ : ਭਿਖਾਰੀ ਦੀ ਦਿਨੋਂ ਦਿਨ ਵਧਦੀ ਜਾ ਰਹੀ ਗਿਣਤੀ ਨੂੰ ਨੱਥ ਪਾਉਣ ਲਈ ਹੁਣ ਇੰਦੌਰ ਪ੍ਰਸ਼ਾਸਨ ਵੱਲੋਂ ਇਕ ਨਵਾਂ ਕਦ ਚੁੱਕਿਆ ਗਿਆ ਹੈ। ਇੰਦੌਰ ਵਿੱਚ ਹੁਣ ਭਿਖਾਰੀਆਂ ਨੂੰ ਭੀਖ ਦੇਣਾ ਮਹਿੰਗਾ ਪੈ ਸਕਦਾ ਹੈ ਅਤੇ ਤੁਹਾਡੇ ਉਤੇ ਕੇਸ ਦਰਜ ਹੋ ਸਕਦਾ ਹੈ। ਨਵੇਂ ਸਾਲ 1 ਜਨਵਰੀ ਤੋਂ ਇੰਦੌਰ ਦੇ […]

Continue Reading

ਅਮਰੀਕਾ ਦੇ ਇੱਕ ਸਕੂਲ ‘ਚ ਵਿਦਿਆਰਥੀ ਨੇ ਚਲਾਈਆਂ ਗੋਲੀਆਂ, ਅਧਿਆਪਕ ਸਮੇਤ ਤਿੰਨ ਦੀ ਮੌਤ ਕਈ ਜ਼ਖ਼ਮੀ

ਵਾਸਿੰਗਟਨ, 17 ਦਸੰਬਰ, ਦੇਸ਼ ਕਲਿਕ ਬਿਊਰੋ :ਅਮਰੀਕਾ ਦੇ ਵਿਸਕਾਨਸਿਨ ‘ਚ ਇਕ ਈਸਾਈ ਸਕੂਲ ‘ਚ 17 ਸਾਲਾ ਵਿਦਿਆਰਥੀ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਇੱਕ ਅਧਿਆਪਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਹਮਲਾਵਰ ਵਿਦਿਆਰਥੀ ਨੂੰ ਮਾਰ ਦਿੱਤਾ। ਪੁਲਸ ਮੁਤਾਬਕ 5 ਲੋਕ ਜ਼ਖਮੀ ਹਨ, ਜਿਨ੍ਹਾਂ ‘ਚੋਂ 2 ਦੀ ਹਾਲਤ ਗੰਭੀਰ ਹੈ।ਸਥਾਨਕ ਪੁਲਿਸ ਨੇ […]

Continue Reading

ਅੱਜ ਦਾ ਇਤਿਹਾਸ

1996 ਵਿੱਚ, 17 ਦਸੰਬਰ ਨੂੰ ਨੈਸ਼ਨਲ ਫੁਟਬਾਲ ਲੀਗ ਦੀ ਸ਼ੁਰੂਆਤ ਹੋਈ ਸੀਚੰਡੀਗੜ੍ਹ, 17 ਦਸੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 17 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 17 ਦਸੰਬਰ ਦੇ ਇਤਿਹਾਸ ਉੱਤੇ :-

Continue Reading

ਅੱਜ ਦਾ ਇਤਿਹਾਸ

16 ਦਸੰਬਰ 1951 ਨੂੰ ਹੈਦਰਾਬਾਦ ‘ਚ ਸਾਲਾਰ ਜੰਗ ਅਜਾਇਬ ਘਰ ਦੀ ਸਥਾਪਨਾ ਕੀਤੀ ਗਈ ਸੀਚੰਡੀਗੜ੍ਹ, 16 ਦਸੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿੱਚ 16 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਣ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਣ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 16 ਦਸੰਬਰ ਦੇ ਇਤਿਹਾਸ ਉੱਤੇ […]

Continue Reading

ਕੈਨੇਡਾ ਸਰਕਾਰ ਦੀ ਸਖਤੀ ਵਿਦਿਆਰਥੀਆਂ ਲਈ ਬਣੀ ਹੋਰ ਮੁਸੀਬਤ, ਹੁਣ ਮੰਗਿਆ ਨਵਾਂ ਰਿਕਾਰਡ

ਨਵੀਂ ਦਿੱਲੀ, 15 ਦਸੰਬਰ, ਦੇਸ਼ ਕਲਿੱਕ ਬਿਓਰੋ : ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਵਿਦੇਸ਼ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਭੇਜੀ ਜਾ ਰਹੀ ਈਮੇਲ ਨੇ ਫਿਕਰਾਂ ਵਿੱਚ ਪਾਇਆ ਹੈ। ਕੈਨੇਡਾ ਸਰਕਾਰ ਵਿੱਲੋਂ ਈਮੇਲ ਭੇਜ ਕੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਡਾਕੂਮੈਂਟ ਜਮ੍ਹਾਂ ਕਰਾਉਣ ਲਈ […]

Continue Reading