ਗਮਾਡਾ ਦੇ ਅਧਿਕਾਰੀਆਂ ਵੱਲੋਂ ਬਿਲਡਰ ਨਾਲ ਮਿਲ ਕੇ ਕੀਤੀਆਂ ਧੋਖਾਧੜੀਆਂ ਸਬੰਧੀ ਡੀ.ਟੀ.ਸੀ.ਪੀ. ਨੇ ਸਿਰਫ ਖਾਨਾਪੂਰਤੀ ਲਈ ਕੀਤੀ ਮੀਟਿੰਗ: ਸੋਸਾਇਟੀ
ਮੋਹਾਲੀ: 10 ਨਵੰਬਰ, ਜਸਵੀਰ ਗੋਸਲ ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੀ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਟਿਆਲ ਨਾਲ ਮੀਟਿੰਗ ਹੋਈ। ਇਨ੍ਹਾਂ ਸੈਕਟਰਾਂ ਵਿੱਚ ਅਨੇਕਾਂ ਖਾਮੀਆਂ ਅਤੇ ਧੋਖਾਧੜੀਆਂ ਹੋਣ ਦੇ ਬਾਵਜੂਦ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀ, ਟੀ.ਡੀ.ਆਈ ਬਿਲਡਰ ਦੀ ਰਹਿੰਦੀ ਇੱਕੋ-ਇੱਕ ਰਿਜ਼ਰਵ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਬਜਿੱਦ ਨਜ਼ਰ ਆਏ। ਉੱਚ ਅਧਿਕਾਰੀ ਆਪਣੇ ਅਧੀਨ ਆਂਉਦੇ […]
Continue Reading