ਕਿਸਾਨ ਆਗੂ ਤੇ ਹਮਲੇ ਖਿਲਾਫ ਲਹਿਰਾਗਾਗਾ ਵਿਖੇ 3 ਮਈ ਨੂੰ ਮੁਜ਼ਾਹਰਾ ਅਤੇ DSP ਦਫਤਰ ਦਾ ਘਿਰਾਓ
ਦਲਜੀਤ ਕੌਰ ਲਹਿਰਾਗਾਗਾ, 27 ਅਪ੍ਰੈਲ, 2025: ਪਿਛਲੇ ਦਿਨੀਂ ਭੂ ਮਾਫੀਆ ਦੇ ਗੁੰਡਿਆਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਕੇ ਉਸ ਦੀਆਂ ਲੱਤਾਂ ਬਾਹਾਂ ਤੋੜਨ ਦੇ ਰੋਸ ਵਜੋਂ ਅੱਜ ਪਿੰਡ ਖਾਈ ਦੇ ਗੁਰਦੁਆਰਾ ਸਾਹਿਬ ਵਿਖੇ ਪੂਰੇ ਪਿੰਡ ਦਾ ਭਾਰੀ ਇਕੱਠ ਕਰਕੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ […]
Continue Reading
