ਚੰਡੀਗੜ੍ਹ, 25 ਅਗਸਤ, ਦੇਸ਼ ਕਲਿੱਕ ਬਿਓਰੋ :
ਕੇਂਦਰ ਸਰਕਾਰ ਨਵੀਂ ਦਿੱਲੀ ਵਿਚਲੇ ਸਫਦਰਗੰਜ ਹਸਪਤਾਲ ਵਿਚ ਅਸਾਮੀਆਂ ਨਿਕਲੀਆਂ ਹਨ।ਸਰਕਾਰ ਵੱਲੋਂ ਨਰਸਿੰਗ ਅਟੈਡੈਂਟ ਦੀਆਂ 218, ਅਪਰੇਸ਼ਨ ਥੀਏਟਰ ਅਟੈਂਡਟ ਦੀਆਂ 274 ਅਤੇ ਹੋਰ 909 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।ਇੰਨਾਂ ਅਸਾਮੀਆਂ ਲਈ ਅੱਜ 25 ਅਕਤੂਬਰ 2023 ਤੱਕ ਅਪਲਾਈ ਕਰਨ ਦੀ ਆਖਰੀ ਮਿਤੀ ਹੈ। ਫੀਸ ਭਰਨ ਦੀ ਆਖਰੀ ਮਿਤੀ 26 ਅਕਤੂਬਰ ਤੱਕ ਹੈ। ਯੋਗ ਉਮੀਦਵਾਰ ਹਸਪਤਾਲ ਦੀ ਵੈਬਸਾਈਟ ਉਤੇ ਅਪਲਾਈ ਕਰ ਸਕਦੇ ਹਨ।