Hindi English Tuesday, 17 September 2024 🕑
BREAKING
ਪੁਲਿਸ ਵੱਲੋਂ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਤੋਂ ਗ੍ਰਿਫਤਾਰ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਨੂੰ ਤਰੱਕੀ ਦੇ ਬਣਾਇਆ ਲੈਕਚਰਾਰ ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ ਪੰਜਾਬ 'ਚ ਅਵਾਰਾ ਕੁੱਤਿਆਂ ਵਲੋਂ ਘਰ ਬਾਹਰ ਖੇਡ ਰਹੀ 2 ਸਾਲਾ ਬੱਚੀ ‘ਤੇ ਹਮਲਾ ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਚੱਲਿਆ ਮਿਹਣਿਆਂ ਦਾ ਦੌਰ MP ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੇ NSA ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦਸ ਕਿੱਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਰਾਸ਼ਟਰੀ

More News

ਸਾਵਧਾਨ : ਮਾਰਕੀਟ ‘ਚ ਵਿਕਣ ਲੱਗਾ ਨਕਲੀ ਲਸਣ

Updated on Sunday, August 18, 2024 18:36 PM IST

ਨਵੀਂ ਦਿੱਲੀ, 18 ਅਗਸਤ, ਦੇਸ਼ ਕਲਿੱਕ ਬਿਓਰੋ :
ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਦੀਆਂ ਅਤੇ ਨਕਲੀ ਚੀਜਾਂ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ। ਪਰ ਹੁਣ ਲਸਣ ਵੀ ਨਕਲੀ ਆ ਗਿਆ ਹੈ। ਅਜਿਹਾ ਮਾਮਲਾ ਮਹਾਂਰਾਸ਼ਟਰ ਵਿੱਚ ਸਾਹਮਣੇ ਆਇਆ ਹੈ। ਮਹਾਰਾਸ਼ਟਰ ਦੇ ਅਕੋਲਾ ਵਿੱਚ ਨਕਲੀ ਲਸਣ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਬਾਜ਼ਾਰ ਵਿੱਚ ਵਧੀਆ ਕੀਮਤਾਂ ਤੋਂ ਬਾਅਦ ਹੁਣ ਨਕਲੀ ਲਸਣ ਵੇਚਿਆ ਜਾ ਰਿਹਾ ਹੈ।
 

ਆਈਆਂ ਖਬਰਾਂ ਮੁਤਾਬਕ ਅਕੋਲਾ ਵਿੱਚ ਸੀਮਿੰਟ ਨਾਲ ਬਣੀ ਨਕਲੀ ਲਸਣ ਮਿਲਾਕੇ ਕੁਝ ਸਬਜ਼ੀ ਵਾਲੇ ਲੋਕ ਵੇਚ ਰਹੇ ਹਨ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਲੋਕਾਂ ਦਾ ਕਹਿਣਾ ਹੈ ਕਿ ਅਕੋਲਾ ਵਿੱਚ ਕਈ ਖੇਤਰਾਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ। ਰੇਹੜੀ ਵਾਲੇ, ਲੋਕਾਂ ਨੂੰ ਨਕਲੀ ਲਸਣ ਵੇਚ ਕੇ ਚਲਦੇ ਬਣਦੇ ਹਨ।
 

ਬਾਜੋਰੀਆ ਨਗਰ ਵਿੱਚ ਰਹਿਣ ਵਾਲੇ ਪੁਲਿਸ ਵਿਭਾਗ ਤੋਂ ਸੇਵਾ ਮੁਕਤ ਸੁਭਾਸ ਪਾਟਿਲ ਦੀ ਪਤਨੀ ਨੇ ਘਰ ਦੇ ਸਾਹਮਣੇ ਆਏ ਰੇਹੜੀ ਵਾਲੇ ਤੋਂ ਲਸਣ ਖ਼ਰੀਦਿਆ। ਘਰ ਆਉਣ ਦੇ ਬਾਅਦ ਜਦੋਂ ਲਸਣ ਛਿੱਲਣ ਲੱਗੀ, ਉਸਦੀ ਕਲੀ ਅਲਗ ਹੀ ਨਹੀਂ ਹੋ ਰਹੀ ਸੀ, ਚਾਕੂ ਨਾਲ ਕੱਟਣ ਉਤੇ ਵੀ ਨਹੀਂ ਟੁੱਟੀ।

 

ਜਦੋਂ ਧਿਆਨ ਨਾਲ ਦੇਖਿਆ ਤਾਂ ਪਤਾ ਚਲਿਆ ਕਿ ਉਹ ਸੀਮਿੰਟ ਦੀ ਬਣਿਆ ਹੋਇਆ ਹੈ। ਸੀਮਿੰਟ ਨਾਲ ਲਸਣ ਬਣਾ ਕੇ ਉਸ ਉਤੇ ਰੰਗ ਚੜ੍ਹਾਇਆ ਗਿਆ ਸੀ, ਜੋ ਦੇਖਣ ਨੂੰ ਅਸਲੀ ਲਗਦਾ ਸੀ। ਇਸ ਤੋਂ ਬਾਅਦ ਉਸਨੇ ਲਸਣ ਨੂੰ ਚਾਕੂ ਨਾਲ ਕੱਟਿਆ ਤਾਂ ਉਤੇ ਤੋਂ ਪੇਂਟ ਹਟ ਗਿਆ ਅਤੇ ਸੀਮਿੰਟ ਦਾ ਟੁਕੜਾ ਬਾਹਰ ਨਿਕਲਿਆ।
ਸੇਵਾ ਮੁਕਤ ਪੁਲਿਸ ਕਰਮਚਾਰੀ ਨੇ ਦੋਸ਼ ਲਗਾਇਆ ਕਿ ਨਕਲੀ ਲਸਣ ਬਣਾਉਣ ਲਈ ਸੀਮਿੰਟ ਦੀ ਵਰਤੋਂ ਕੀਤੀ ਗਈ ਸੀ। ਇਸ ਨਕਲੀ ਲਸਣ ਉਤੇ ਸਫੇਦ ਰੰਗ ਵੀ ਚੜ੍ਹਾਇਆ ਗਿਆ ਸੀ। ਜਿਸ ਨਾਲ ਲਸਣ ਅਸਲੀ ਵਰਗਾ ਦਿਖਾਈ ਦੇ ਰਿਹਾ ਸੀ।
 

ਵੀਡੀਓ

ਹੋਰ
Have something to say? Post your comment
 ਭੋਪਾਲ ਵਿਖੇ 30 ਸਤੰਬਰ ਨੂੰ ਸੋਇਆਬੀਨ ਕਿਸਾਨਾਂ ਦੇ ਵਿਸ਼ਾਲ ਕਿਸਾਨ ਸੱਤਿਆਗ੍ਰਹਿ ਨੂੰ ਐੱਸਕੇਐੱਮ ਵੱਲੋਂ ਸਮਰਥਨ

: ਭੋਪਾਲ ਵਿਖੇ 30 ਸਤੰਬਰ ਨੂੰ ਸੋਇਆਬੀਨ ਕਿਸਾਨਾਂ ਦੇ ਵਿਸ਼ਾਲ ਕਿਸਾਨ ਸੱਤਿਆਗ੍ਰਹਿ ਨੂੰ ਐੱਸਕੇਐੱਮ ਵੱਲੋਂ ਸਮਰਥਨ

ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ

: ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ

ਜੀਪ ਅਤੇ ਟਰੱਕ ਦੀ ਟੱਕਰ, ਦੋ ਔਰਤਾਂ ਤੇ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ

: ਜੀਪ ਅਤੇ ਟਰੱਕ ਦੀ ਟੱਕਰ, ਦੋ ਔਰਤਾਂ ਤੇ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ

42 ਕਰੋੜ ਦੀ ਲਾਗਤ ਨਾਲ ਬਣਿਆ ਪੁਲ 4 ਸਾਲਾਂ ’ਚ ਹੋਇਆ ਬੇਕਾਰ

: 42 ਕਰੋੜ ਦੀ ਲਾਗਤ ਨਾਲ ਬਣਿਆ ਪੁਲ 4 ਸਾਲਾਂ ’ਚ ਹੋਇਆ ਬੇਕਾਰ

ਕੇਜਰੀਵਾਲ ਪਹਿਲਾਂ ਵਾਂਗ ਮੁ਼ੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ

: ਕੇਜਰੀਵਾਲ ਪਹਿਲਾਂ ਵਾਂਗ ਮੁ਼ੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ

ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ 'ਚ 6 ਦੀ ਮੌਤ, ਕਈ ਜ਼ਖਮੀ

: ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ 'ਚ 6 ਦੀ ਮੌਤ, ਕਈ ਜ਼ਖਮੀ

ਗਾਂਧੀਨਗਰ ਵਿਖੇ ਅੱਠ ਲੋਕ ਨਦੀ ‘ਚ ਡੁੱਬੇ, ਲਾਸ਼ਾਂ ਬਰਾਮਦ

: ਗਾਂਧੀਨਗਰ ਵਿਖੇ ਅੱਠ ਲੋਕ ਨਦੀ ‘ਚ ਡੁੱਬੇ, ਲਾਸ਼ਾਂ ਬਰਾਮਦ

ਕਿਸ਼ਤਵਾੜ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਫੌਜ ਦੇ ਦੋ ਜਵਾਨ ਸ਼ਹੀਦ

: ਕਿਸ਼ਤਵਾੜ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਫੌਜ ਦੇ ਦੋ ਜਵਾਨ ਸ਼ਹੀਦ

CBI ਦਿਖਾਵੇ ਕਿ ਹੁਣ ਉਹ ਪਿੰਜਰੇ ਦਾ ਤੋਤਾ ਨਹੀਂ : ਸੁਪਰੀਮ ਕੋਰਟ

: CBI ਦਿਖਾਵੇ ਕਿ ਹੁਣ ਉਹ ਪਿੰਜਰੇ ਦਾ ਤੋਤਾ ਨਹੀਂ : ਸੁਪਰੀਮ ਕੋਰਟ

6 ਸਵਿਸ ਬੈਂਕ ਖਾਤਿਆਂ ‘ਚ ਅਡਾਨੀ ਦੇ 310 ਮਿਲੀਅਨ ਡਾਲਰ ਫਰੀਜ, ਹਿੰਡਨਬਰਗ ਦਾ ਦਾਅਵਾ

: 6 ਸਵਿਸ ਬੈਂਕ ਖਾਤਿਆਂ ‘ਚ ਅਡਾਨੀ ਦੇ 310 ਮਿਲੀਅਨ ਡਾਲਰ ਫਰੀਜ, ਹਿੰਡਨਬਰਗ ਦਾ ਦਾਅਵਾ

X