ਸਿੱਖ ਸੰਗਤ ਨੇ ਨੂਰਦੀਨ ਦੀ ਕਬਰ ‘ਤੇ ਮਾਰੀਆਂ ਜੁੱਤੀਆਂ
ਮਲੋਟ, 15 ਜਨਵਰੀ, ਦੇਸ਼ ਕਲਿਕ ਬਿਊਰੋ :ਮੁਕਤਸਰ ‘ਚ ਮਾਘੀ ਮੇਲੇ ਮੌਕੇ ਅਨੋਖੀ ਪਰੰਪਰਾ ਨਿਭਾਈ ਗਈ। ਗੁਰਦੁਆਰਾ ਸ੍ਰੀ ਦਾਤਨਸਰ ਸਾਹਿਬ ਨੇੜੇ ਸਥਿਤ ਨੂਰਦੀਨ ਦੀ ਕਬਰ ’ਤੇ ਸ਼ਰਧਾਲੂਆਂ ਨੇ ਜੁੱਤੀਆਂ ਦੀ ਬਾਰਿਸ਼ ਕੀਤੀ। ਇਹ ਪਰੰਪਰਾ ਇੱਕ ਇਤਿਹਾਸਕ ਘਟਨਾ ਨਾਲ ਜੁੜੀ ਹੋਈ ਹੈ।ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਵੇਰੇ ਇੱਥੇ ਦਾਤਣ ਕਰ ਰਹੇ ਸਨ ਤਾਂ ਨੂਰਦੀਨ […]