ਮੋਹਾਲੀ : 12 ਸਤੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ IAS ਅਤੇ PCS ਦੀਆਂ ਤਬਾਦਲੇ ਅਤੇ ਨਿਯੁਕਤੀਆਂ ਵਿੱਚ ਮੋਹਾਲੀ ਕਾਰਪੋਰੇਸ਼ਨ ਦੇ ਕਮਿਸ਼ਨਰ ਨਵਜੋਤ ਕੌਰ ਨੂੰ ਬਦਲ ਕੇ ਉਨ੍ਹਾਂ ਦੀ ਥਾਂ 2018 ਬੈਚ ਦੇ IAS ਅਧਿਕਾਰੀ ਟੀ. ਬੈਨਿਥ ਨੂੰ ਕਮਿਸ਼ਨਰ ਲਾਇਆ ਗਿਆ ਹੈ।