ਚੰਡੀਗੜ੍ਹ/ਆਸਪਾਸ
‘ਨਿੱਕ ਬੇਕਰਜ਼’ ਨੇ ਆਪਣਾ ਮੋਹਾਲੀ ਸਿਟੀ ਸੈਂਟਰ ਵਿਚ ਖੋਲ੍ਹਿਆ ਨਵਾਂ ਸ਼ੋਅਰੂਮ
ਮੋਹਾਲੀ, 20 ਦਸੰਬਰ : ਦੇਸ਼ ਕਲਿੱਕ ਬਿਓਰੋ ਦੇਸ਼ ਭਰ ਵਿਚ ਸਾਫ-ਸੁਥਰੇ ਭੋਜਨ, ਬੇਕਰੀ ਅਤੇ ਵਿਸ਼ਵ ਦੇ ਤਰ੍ਹਾਂ ਤਰ੍ਹਾਂ ਦੇ ਚਾਹ ਅਤੇ ਕੌਫੀ ਸਵਾਦਾਂ ਲਈ ਮਸ਼ਹੂਰ ਬ੍ਰਾਂਡ ‘ਨਿੱਕ ਬੇਕਰਜ਼’ ਨੇ ਮੋਹਾਲੀ ਵਿਚ ਅੱਜ ਆਪਣਾ ਇਕ ਨਵਾਂ ਸ਼ੋਅਰੂਮ ਖੋਲ੍ਹਿਆ ਹੈ।ਇਸ ਮੌਕੇ ‘ਨਿੱਕ ਬੇਕਰਜ਼’ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਮਿੱਤਲ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ […]
ਪ੍ਰਵਾਸੀ ਪੰਜਾਬੀ
ਭਾਰਤ ਨੇ ਸੀਰੀਆ ‘ਚ ਫਸੇ ਆਪਣੇ 75 ਨਾਗਰਿਕਾਂ ਨੂੰ ਏਅਰਲਿਫ਼ਟ ਕੀਤਾ
ਨਵੀਂ ਦਿੱਲੀ, 11 ਦਸੰਬਰ, ਦੇਸ਼ ਕਲਿਕ ਬਿਊਰੋ :ਸੀਰੀਆ ਵਿੱਚ ਬਗਾਵਤੀ ਤਾਕਤਾਂ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਭਾਰਤ ਨੇ ਉਥੇ ਫਸੇ 75 ਭਾਰਤੀ ਨਾਗਰਿਕਾਂ ਨੂੰ ਏਅਰਲਿਫ਼ਟ ਕੀਤਾ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇਰ ਰਾਤ ਇਸ ਦੀ ਜਾਣਕਾਰੀ ਦਿੱਤੀ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੇ ਭਾਰਤੀ ਸੁਰੱਖਿਅਤ ਤਰੀਕੇ ਨਾਲ ਲੈਬਨਾਨ ਪਹੁੰਚ ਗਏ ਹਨ ਅਤੇ ਉਹ ਕਮਰਸ਼ੀਅਲ ਫਲਾਈਟ ਰਾਹੀਂ ਭਾਰਤ […]
20 ਸਾਲਾ ਭਾਰਤੀ ਸਿੱਖ ਵਿਦਿਆਰਥੀ ਦਾ ਕੈਨੇਡਾ ‘ਚ ਕਤਲ
ਐਡਮਿੰਟਨ: 8 ਦਸੰਬਰ, ਦੇਸ਼ ਕਲਿੱਕ ਬਿਓਰੋ ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਭਾਰਤੀ ਸਿੱਖ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 20 ਸਾਲਾ ਹਰਸ਼ਨਦੀਪ ਸਿੰਘ ਵਜੋਂ ਹੋਈ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 12.30 ਵਜੇ ਐਡਮਿੰਟਨ ਦੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਵਾਪਰੀ, ਜਿੱਥੇ ਹਰਸ਼ਨਦੀਪ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਕੈਨੇਡੀਅਨ […]
ਤਾਜ਼ਾ ਖ਼ਬਰਾਂ
ਸਿੱਖਿਆ \ ਤਕਨਾਲੋਜੀ
ਸਭਿਆਚਾਰ ਵਟਾਂਦਰਾ ਪ੍ਰੋਗਰਾਮ ਤਹਿਤ ਫਾਜ਼ਿਲਕਾ ਦੇ ਦੋ ਵਿਦਿਆਰਥੀਆਂ ਨੇ ਹਾਸਲ ਕੀਤਾ ਤੀਜਾ ਸਥਾਨ
ਵਿਦਿਆਰਥੀਆਂ ਨੂੰ ਡੀਜੀਐਸਈ ਵੱਲੋਂ ਅਵਾਰਡ ਦੇ ਕੇ ਕੀਤਾ ਸਨਮਾਨਿਤ ਅਬੋਹਰ, ਫਾਜ਼ਿਲਕਾ, 19 ਦਸੰਬਰ, ਦੇਸ਼ ਕਲਿੱਕ ਬਿਓਰੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗੁੰਜਨ ਵਰਮਾ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ 2024-25 ਦੇ ਰਾਜ ਪੱਧਰੀ ਡਰਾਇੰਗ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈ ਖੇੜਾ ਦੇ 10ਵੀਂ ਜਮਾਤ ਦੇ ਵਿਦਿਆਰਥੀ ਮਨੀਸ਼ ਕੁਮਾਰ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ 2024-25 ਦੇ ਰਾਜ ਪੱਧਰੀ ਡਰਾਇੰਗ ਮੁਕਾਬਲੇ […]