ਬੈਂਗਲੁਰੂ ਦੇ AI ਇੰਜੀਨੀਅਰ ਖੁਦਕਸ਼ੀ ਮਾਮਲੇ ‘ਚ ਪਤਨੀ, ਸੱਸ ਅਤੇ ਸਾਲਾ ਗ੍ਰਿਫਤਾਰ

ਨਵੀਂ ਦਿੱਲੀ 16 ਦਸੰਬਰ: ਦੇਸ਼ ਕਲਿੱਕ ਬਿਊਰੋ ਬੈਂਗਲੁਰੂ ਪੁਲਿਸ ਨੇ ਆਰਟੀਫੀਸ਼ੀਅਲ ਇੰਨਟੈਲੀਜੈਂਸ ਇੰਜਨੀਅਰ ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ ਵਿੱਚ ਉਸ ਦੀ ਪਤਨੀ ਨਿਕਿਤਾ, ਸੱਸ ਨਿਸ਼ਾ ਅਤੇ ਪਤਨੀ ਦੇ ਭਰਾ ਅਨੁਰਾਗ ਨੂੰ ਗ੍ਰਿਫ਼ਤਾਰ ਕੀਤਾ ਹੈ। ਸੱਸ ਅਤੇ ਭਰਾ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਪਤਨੀ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰਕੇ ਬੈਂਗਲੁਰੂ ਲਿਆਂਦਾ ਗਿਆ ਸੀ। […]

Continue Reading