ਆਂਗਣਵਾੜੀ ਕੇਂਦਰਾਂ ’ਚ ਬੱਚਿਆਂ ਨੂੰ ਪੜ੍ਹਾਉਣ ਲਈ ਵਰਤੀ ਜਾਣ ਲੱਗੀ AI ਤਕਨੀਕ
ਲਖਨਊ, 20 ਦਸੰਬਰ, ਦੇਸ਼ ਕਲਿੱਕ ਬਿਓਰੋ : ਅੱਜ ਕੱਲ੍ਹ ਹਰ ਖੇਤਰ ਵਿੱਚ Artificial intelligence (ਏਆਈ) ਨਾਲ ਅੱਪਡੇਟ ਹੋ ਰਹੇ ਹਨ। ਹੁਣ ਆਂਗਣਵਾੜੀ ਕੇਂਦਰਾਂ ਵਿੱਚ ਵੀ ਏਆਈ ਅਧਾਰਿਤ ਸਿੱਖਿਆ ਨੂੰ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਦੇਸ਼ ਦੇ ਪਹਿਲੇ ਏਆਈ ਆਧਾਰਿਤ ਕੇਂਦਰ ਦਾ ਉਦਘਾਟਨ ਬੀਤੇ ਦਿਨੀਂ ਉਤਰ ਪ੍ਰਦੇਸ਼ ਦੀ ਗਵਰਨਰ ਆਨੰਦੀਬੇਨ ਪਟੇਲ ਵੱਲੋਂ ਗਾਜੀਆਬਾਦ ਵਿੱਚ […]
Continue Reading