ਪੰਜਾਬ ਦੇ ਇੱਕ ਥਾਣੇ ‘ਚ ਧਮਾਕਾ

ਅੰਮ੍ਰਿਤਸਰ, 5 ਦਸੰਬਰ, ਦੇਸ਼ ਕਲਿਕ ਬਿਊਰੋ :ਅੰਮ੍ਰਿਤਸਰ ਦੇ ਮਜੀਠਾ ‘ਚ ਬੁੱਧਵਾਰ ਰਾਤ 10.05 ਵਜੇ ਥਾਣੇ ਦੇ ਅੰਦਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਹ ਧਮਾਕਾ ਥਾਣੇ ਦੇ ਗੇਟ ਨੇੜੇ ਖੁੱਲ੍ਹੀ ਥਾਂ ‘ਤੇ ਹੋਇਆ। ਘਟਨਾ ਤੋਂ ਬਾਅਦ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ।ਸ਼ੁਰੂਆਤੀ ਜਾਣਕਾਰੀ ਮੁਤਾਬਕ ਥਾਣੇ ਦੇ […]

Continue Reading

ਅੰਮ੍ਰਿਤਸਰ ‘ਚ ਧਮਾਕਾ, ਪੁਲਿਸ ਮੌਕੇ ‘ਤੇ ਪੁੱਜੀ

ਅੰਮ੍ਰਿਤਸਰ, 29 ਨਵੰਬਰ, ਦੇਸ਼ ਕਲਿਕ ਬਿਊਰੋ :ਬੰਬ ਧਮਾਕਿਆਂ ਦੀ ਆਵਾਜ਼ ਨਾਲ ਤੜਕੇ ਅੰਮ੍ਰਿਤਸਰ ਕੰਬ ਗਿਆ।ਬੀਤੇ ਸਾਲ ਬੰਦ ਕੀਤੀ ਗਈ ਗੁਰਬਖਸ਼ ਨਗਰ ਚੌਕੀ ਤੋਂ ਬੰਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਨੇ ਵੀ ਕਿਹਾ ਕਿ ਬੀਤੀ ਰਾਤ ਸੂਚਨਾ ਮਿਲੀ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਧਮਾਕਾ ਕਿਵੇਂ ਹੋਇਆ ਇਸ […]

Continue Reading

ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਧਮਾਕਾ, NSG ਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਪੁੱਜੀਆਂ

ਨਵੀਂ ਦਿੱਲੀ, 28 ਨਵੰਬਰ, ਦੇਸ਼ ਕਲਿਕ ਬਿਊਰੋ :ਦਿੱਲੀ ਦੇ ਰੋਹਿਣੀ ਵਿਖੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਅੱਜ ਵੀਰਵਾਰ ਸਵੇਰੇ 11.48 ਵਜੇ ਪੀਵੀਆਰ ਮਲਟੀਪਲੈਕਸ ਨੇੜੇ ਇੱਕ ਧਮਾਕਾ ਹੋਇਆ। ਇਸ ਘਟਨਾ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ।ਨੈਸ਼ਨਲ ਸਕਿਓਰਿਟੀ ਗਾਰਡ (ਐਨਐਸਜੀ) ਅਤੇ ਫੋਰੈਂਸਿਕ ਟੀਮਾਂ ਜਾਂਚ ਲਈ ਪਹੁੰਚ ਗਈਆਂ ਹਨ। ਇਸ ਤੋਂ ਇਲਾਵਾ ਬੰਬ ਨਿਰੋਧਕ ਦਸਤੇ ਦੇ ਅਧਿਕਾਰੀ ਵੀ ਜਾਂਚ […]

Continue Reading

ਲੁਧਿਆਣਾ ਵਿਖੇ ਕੈਮੀਕਲ ਗੋਦਾਮ ‘ਚ ਧਮਾਕਾ

ਲੁਧਿਆਣਾ, 11 ਅਕਤੂਬਰ, ਦੇਸ਼ ਕਲਿਕ ਬਿਊਰੋ :ਲੁਧਿਆਣਾ ‘ਚ ਬੀਤੀ ਰਾਤ ਸੁੰਦਰ ਨਗਰ ਦੇ ਸਰਦਾਰ ਨਗਰ ਇਲਾਕੇ ‘ਚ ਸਾਹਿਲ ਕੈਮੀਕਲ ਦੇ ਗੋਦਾਮ ‘ਚ ਅਚਾਨਕ ਧਮਾਕਾ ਹੋ ਗਿਆ। ਅੱਜ ਸਵੇਰੇ ਧਮਾਕੇ ਦੇ ਖੁਲਾਸੇ ਤੋਂ ਪਤਾ ਲੱਗਾ ਹੈ ਕਿ ਗੁਆਂਢੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ। ਜਦੋਂ ਸਵੇਰੇ ਗੁਆਂਢੀਆਂ ਨੇ ਉਨ੍ਹਾਂ ਦੇ ਘਰ ਦੀ ਜਾਂਚ ਕੀਤੀ ਤਾਂ ਦੇਖਿਆ ਕਿ […]

Continue Reading

ਪੰਜਾਬ ‘ਚ ਧਾਰਮਿਕ ਸਮਾਗਮ ਦੌਰਾਨ ਪਟਾਕਿਆਂ ਨਾਲ ਭਰੇ ਬੈਗ ‘ਚ ਧਮਾਕਾ, ਨੌਜਵਾਨ ਦੇ ਹੱਥ ਦੀਆਂ ਉਂਗਲਾਂ ਉੱਡੀਆਂ, ਦੋ ਜ਼ਖ਼ਮੀ

ਹੁਸ਼ਿਆਰਪੁਰ, 10 ਅਕਤੂਬਰ, ਦੇਸ਼ ਕਲਿਕ ਬਿਊਰੋ :ਹੁਸ਼ਿਆਰਪੁਰ ਦੇ ਮੁਹੱਲਾ ਪ੍ਰਹਿਲਾਦ ਨਗਰ ਵਿੱਚ ਭਗਵਾਨ ਹਨੂੰਮਾਨ ਜੀ ਦੇ ਧਾਰਮਿਕ ਸਮਾਗਮ ਦੌਰਾਨ ਹਨੂੰਮਾਨ ਮੰਡਲ ਵੱਲੋਂ ਪਟਾਕੇ ਚਲਾਏ ਗਏ।ਪਟਾਕਿਆਂ ਦੀ ਚੰਗਿਆੜੀ ਪਟਾਕਿਆਂ ਨਾਲ ਭਰੇ ਬੈਗ ‘ਚ ਜਾ ਲੱਗੀ, ਜਿਸ ਕਾਰਨ ਵੱਡਾ ਧਮਾਕਾ ਹੋ ਗਿਆ। ਧਮਾਕੇ ਕਾਰਨ ਬੈਗ ਫੜੇ ਨੌਜਵਾਨ ਦੇ ਹੱਥ ਦੀਆਂ ਉਂਗਲਾਂ ਉੱਡ ਗਈਆਂ ਜਦਕਿ ਦੋ ਹੋਰ ਨੌਜਵਾਨ […]

Continue Reading