ਰਾਸ਼ਟਰਪਤੀ ਟਰੰਪ ਦੇ ਜਨਮਜਾਤ ਨਾਗਰਿਕਤਾ ਅਧਿਕਾਰ ਨੂੰ ਖਤਮ ਕਰਨ ਦੇ ਫੈਸਲੇ ‘ਤੇ ਅਦਾਲਤ ਨੇ ਲਾਈ ਰੋਕ

ਰਾਸ਼ਟਰਪਤੀ ਟਰੰਪ ਦੇ ਜਨਮਜਾਤ ਨਾਗਰਿਕਤਾ ਅਧਿਕਾਰ ਨੂੰ ਖਤਮ ਕਰਨ ਦੇ ਫੈਸਲੇ ‘ਤੇ ਅਦਾਲਤ ਨੇ ਲਾਈ ਰੋਕ ਵਾਸ਼ਿੰਗਟਨ, 24 ਜਨਵਰੀ, ਦੇਸ਼ ਕਲਿਕ ਬਿਊਰੋ :ਅਮਰੀਕੀ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮਜਾਤ ਨਾਗਰਿਕਤਾ ਅਧਿਕਾਰ ਨੂੰ ਖਤਮ ਕਰਨ ਦੇ ਫੈਸਲੇ ‘ਤੇ 14 ਦਿਨਾਂ ਲਈ ਰੋਕ ਲਗਾ ਦਿਤੀ ਹੈ। ਫੈਡਰਲ ਕੋਰਟ ਦੇ ਜੱਜ ਜੌਹਨ ਕਫਨੌਰ ਨੇ ਇਹ ਫੈਸਲਾ […]

Continue Reading

ਡੋਨਾਲਡ ਟਰੰਪ ਵੱਲੋਂ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਸੈਂਕੜੇ ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫਤਾਰ

ਡੋਨਾਲਡ ਟਰੰਪ ਵੱਲੋਂ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਸੈਂਕੜੇ ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫਤਾਰ ਵਾਸ਼ਿੰਗਟਨ, 23 ਜਨਵਰੀ, ਦੇਸ਼ ਕਲਿਕ ਬਿਊਰੋ :ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਹੁਦਾ ਸੰਭਾਲਣ ਦੇ ਪਹਿਲੇ ਦਿਨ (ਮੰਗਲਵਾਰ) ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਨੇ 308 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦ ਨਿਊਯਾਰਕ ਪੋਸਟ ਮੁਤਾਬਕ ਬਾਰਡਰ ਸਕਿਓਰਿਟੀ ਅਫਸਰ ਟੌਮ ਹੋਮਨ ਨੇ ਇਸ […]

Continue Reading

ਰਾਸ਼ਟਰਪਤੀ ਬਣਦਿਆਂ ਹੀ ਟਰੰਪ ਨੇ ਕਿਹਾ, ਅਮਰੀਕਾ ਨੂੰ ਮਹਾਨ ਬਣਾਉਣ ਲਈ ਹੀ ਰੱਬ ਨੇ ਮੈਨੂੰ ਬਚਾਇਆ

ਰਾਸ਼ਟਰਪਤੀ ਬਣਦਿਆਂ ਹੀ ਟਰੰਪ ਨੇ ਕਿਹਾ, ਅਮਰੀਕਾ ਨੂੰ ਮਹਾਨ ਬਣਾਉਣ ਲਈ ਹੀ ਰੱਬ ਨੇ ਮੈਨੂੰ ਬਚਾਇਆ ਵਾਸ਼ਿੰਗਟਨ, 21 ਜਨਵਰੀ, ਦੇਸ਼ ਕਲਿਕ ਬਿਊਰੋ :ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਸੋਮਵਾਰ ਰਾਤ ਭਾਰਤੀ ਸਮੇਂ ਅਨੁਸਾਰ 10:30 ਵਜੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਅਹੁਦੇ ਦੀ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਜੱਜ ਜੌਨ ਰੌਬਰਟਸ […]

Continue Reading

ਡੋਨਾਲਡ ਟਰੰਪ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ

ਡੋਨਾਲਡ ਟਰੰਪ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ ਵਾਸਿੰਗਟਨ, 20 ਜਨਵਰੀ, ਦੇਸ਼ ਕਲਿਕ ਬਿਊਰੋ :ਡੋਨਾਲਡ ਟਰੰਪ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ਇਸ ਤੋਂ ਬਾਅਦ, 100 ਤੋਂ ਵੱਧ ਹੁਕਮਾਂ ‘ਤੇ ਦਸਤਖਤ ਕੀਤੇ ਜਾਣਗੇ। ਟਰੰਪ ਦੀ ਟੀਮ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਹੁਕਮ ਤਿਆਰ ਕਰ ਲਏ ਹਨ।ਨਿਊਯਾਰਕ ਟਾਈਮਜ਼ ਦੇ […]

Continue Reading

ਟਰੰਪ ਨੇ ਮੋਦੀ ਨੂੰ ਆਪਣੇ ਸਹੁੰ ਚੁੱਕ ਸਮਾਗਮ ‘ਚ ਨਾ ਬੁਲਾ ਕੇ ਲਿਆ ਕਿਹੜਾ ਬਦਲਾ?

ਟਰੰਪ ਨੇ ਮੋਦੀ ਨੂੰ ਆਪਣੇ ਸਹੁੰ ਚੁੱਕ ਸਮਾਗਮ ‘ਚ ਨਾ ਬੁਲਾ ਕੇ ਲਿਆ ਕਿਹੜਾ ਬਦਲਾ? ਚੰਡੀਗੜ੍ਹ: 19 ਜਨਵਰੀ, ਦੇਸ਼ ਕਲਿੱਕ ਬਿਓਰੋਕੱਲ੍ਹ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਵੱਲੋਂ ਕੀਤੇ ਜਾ ਰਹੇ ਸਹੁੰ ਚੁੱਕ ਸਮਾਗਮ ‘ਚ ਟਰੰਪ ਨੇ ਆਪਣੇ ”ਪੱਕੇ” ਮਿੱਤਰ ਨਰਿੰਦਰ ਮੋਦੀ ਨੂੰ ਨਹੀਂ ਬੁਲਾਇਆ ।ਹਾਲਾਂਕਿ ਦੁਨੀਆਂ ਭਰ ਦੇ ਮੁਖੀਆਂ ਨੂੰ ਇਸ […]

Continue Reading

ਡੋਨਾਲਡ ਟਰੰਪ ਦੀ ਜਿੱਤ ਦਾ ਅਧਿਕਾਰਤ ਤੌਰ ‘ਤੇ ਐਲਾਨ, ਇਸੇ ਮਹੀਨੇ ਚੁੱਕਣਗੇ ਸਹੁੰ

ਡੋਨਾਲਡ ਟਰੰਪ ਦੀ ਜਿੱਤ ਦਾ ਅਧਿਕਾਰਤ ਤੌਰ ‘ਤੇ ਐਲਾਨ, ਇਸੇ ਮਹੀਨੇ ਚੁਕਣਗੇ ਸਹੁੰ ਵਾਸਿੰਗਟਨ, 7 ਜਨਵਰੀ, ਦੇਸ਼ ਕਲਿਕ ਬਿਊਰੋ :ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਵਿੱਚ ਟਰੰਪ ਦੀ ਜਿੱਤ ‘ਤੇ ਮੋਹਰ ਲੱਗ ਗਈ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਡੋਨਾਲਡ ਟਰੰਪ ਨੂੰ ਜੇਤੂ ਐਲਾਨਿਆ। ਟਰੰਪ ਦੀ ਜਿੱਤ 6 ਨਵੰਬਰ ਨੂੰ ਤੈਅ ਹੋਈ […]

Continue Reading