ਇਸਰੋ ਨੇ ਰਚਿਆ ਇਤਿਹਾਸ, ਨੈਵੀਗੇਸ਼ਨ ਸੈਟੇਲਾਈਟ ਕੀਤਾ ਲਾਂਚ
ਨਵੀਂ ਦਿੱਲੀ, 29 ਜਨਵਰੀ, ਦੇਸ਼ ਕਲਿੱਕ ਬਿਓਰੋ : ਇਸਰੋ ਵੱਲੋਂ ਇਕ ਇਕ ਹੋਰ ਨਵਾਂ ਇਤਿਹਾਸ ਰਚਿਆ ਗਿਆ ਹੈ। ਇਸਰੋ ਨੇ ਅੱਜ 100ਵਾਂ ਸੈਟਲਾਈਟ ਲਾਂਚ ਕੀਤਾ ਹੈ। ਇਸਰੋ ਵੱਲੋਂ NVS-02 ਨੇਵੀਗੇਸ਼ਨ ਸੈਟੇਲਾਈਟ, ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਵਾਹਨ GSLV-F15 ਵਿੱਚ ਲਾਂਚ ਕੀਤਾ ਗਿਆ। ਇਸ ਸਬੰਧੀ ਇਸਰੋ ਵੱਲੋਂ ਟਵਿੱਟਰ ‘ਤੇ ਪੋਸਟ ਕਰਕੇ GSLV-F15 ਦੇ ਸਫਲ ਲਾਂਚ ਦੀ […]
Continue Reading