ਪ੍ਰਯਾਗਰਾਜ ‘ਚ ਮਹਾਂਕੁੰਭ ਸਮਾਪਤ, 66.70 ਕਰੋੜ ਲੋਕਾਂ ਨੇ ਡੁੱਬਕੀ ਲਗਾਈ

ਪ੍ਰਯਾਗਰਾਜ ‘ਚ ਮਹਾਂਕੁੰਭ ਸਮਾਪਤ, 66.70 ਕਰੋੜ ਲੋਕਾਂ ਨੇ ਡੁੱਬਕੀ ਲਗਾਈਪ੍ਰਯਾਗਰਾਜ, 27 ਫ਼ਰਵਰੀ, ਦੇਸ਼ ਕਲਿਕ ਬਿਊਰੋ :13 ਜਨਵਰੀ ਤੋਂ 26 ਫਰਵਰੀ ਤੱਕ ਚੱਲੇ ਮਹਾਕੁੰਭ ਵਿੱਚ ਰਿਕਾਰਡ 66.70 ਕਰੋੜ ਲੋਕਾਂ ਨੇ ਇਸ਼ਨਾਨ ਕੀਤਾ। ਇਹ ਅੰਕੜਾ ਅਮਰੀਕਾ ਦੀ ਆਬਾਦੀ (34 ਕਰੋੜ) ਤੋਂ ਦੁੱਗਣਾ ਹੈ। ਯੋਗੀ ਸਰਕਾਰ ਨੇ ਦਾਅਵਾ ਕੀਤਾ ਕਿ ਦੁਨੀਆ ਦੇ ਹਿੰਦੂਆਂ ਦੀ ਅੱਧੀ ਆਬਾਦੀ ਦੇ ਬਰਾਬਰ […]

Continue Reading

ਮਹਾਕੁੰਭ ‘ਚ ਅੱਗ ਲੱਗਣ ਕਾਰਨ 15 ਟੈਂਟ ਸੜੇ

ਮਹਾਕੁੰਭ ‘ਚ ਅੱਗ ਲੱਗਣ ਕਾਰਨ 15 ਟੈਂਟ ਸੜੇ ਪ੍ਰਯਾਗਰਾਜ, 31 ਜਨਵਰੀ, ਦੇਸ਼ ਕਲਿਕ ਬਿਊਰੋ :ਮਹਾਕੁੰਭ ਮੇਲਾ ਖੇਤਰ ਦੇ ਸੈਕਟਰ-22 ਵਿੱਚ ਅੱਗ ਲੱਗਣ ਕਾਰਨ 15 ਟੈਂਟ ਸੜ ਗਏ। ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ 19 ਜਨਵਰੀ ਨੂੰ ਸਿਲੰਡਰ ਧਮਾਕੇ ਕਾਰਨ 180 ਪੰਡਾਲ ਸੜ ਗਏ ਸਨ।ਇਸੇ ਦੌਰਾਨ […]

Continue Reading

ਮਹਾਕੁੰਭ ਹਾਦਸਾ : PM ਮੋਦੀ ਨੇ CM ਯੋਗੀ ਨਾਲ 3 ਵਾਰ ਕੀਤੀ ਫ਼ੋਨ ‘ਤੇ ਗੱਲ, NSG ਕਮਾਂਡੋਜ਼ ਨੇ ਮੋਰਚਾ ਸੰਭਾਲਿਆ

ਮਹਾਕੁੰਭ ਹਾਦਸਾ : PM ਮੋਦੀ ਨੇ CM ਯੋਗੀ ਨਾਲ 3 ਵਾਰ ਕੀਤੀ ਫ਼ੋਨ ‘ਤੇ ਗੱਲ, NSG ਕਮਾਂਡੋਜ਼ ਨੇ ਮੋਰਚਾ ਸੰਭਾਲਿਆ ਪ੍ਰਯਾਗਰਾਜ, 29 ਜਨਵਰੀ, ਦੇਸ਼ ਕਲਿਕ ਬਿਊਰੋ : ਮਹਾਂਕੁੰਭ ‘ਚ ਭਗਦੜ ਤੋਂ ਬਾਅਦ ਪ੍ਰਸ਼ਾਸਨ ਦੀ ਬੇਨਤੀ ‘ਤੇ ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਮੱਸਿਆ ਦਾ ਅੰਮ੍ਰਿਤ ਇਸ਼ਨਾਨ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਖਾੜਿਆਂ ਨੇ […]

Continue Reading

ਪ੍ਰਯਾਗਰਾਜ ਵਿਖੇ ਮਹਾਂਕੁੰਭ ਦੌਰਾਨ ਸੰਗਮ ਤੱਟ ‘ਤੇ ਭਗਦੜ ਮਚੀ, 14 ਲੋਕਾਂ ਦੀ ਮੌਤ

ਪ੍ਰਯਾਗਰਾਜ, 29 ਜਨਵਰੀ, ਦੇਸ਼ ਕਲਿਕ ਬਿਊਰੋ :ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ 1.30 ਵਜੇ ਪ੍ਰਯਾਗਰਾਜ ਦੇ ਸੰਗਮ ਤੱਟ ‘ਤੇ ਭਗਦੜ ਮੱਚ ਗਈ। ਇਸ ਹਾਦਸੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਆਈਆਂ ਖਬਰਾਂ ਅਨੁਸਾਰ ਸਵਰੂਪਰਾਣੀ ਹਸਪਤਾਲ ‘ਚ 14 ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਨੇ ਮਰਨ ਜਾਂ ਜ਼ਖਮੀਆਂ ਦੀ […]

Continue Reading

ਮਹਾਂਕੁੰਭ ‘ਚ ਭਿਆਨਕ ਅੱਗ, ਬਹੁਤ ਸਾਰੇ ਤੰਬੂ ਸੜ ਕੇ ਸੁਆਹ

ਮਹਾਂਕੁੰਭ ‘ਚ ਭਿਆਨਕ ਅੱਗ, ਬਹੁਤ ਸਾਰੇ ਤੰਬੂ ਸੜ ਕੇ ਸੁਆਹਪ੍ਰਯਾਗਰਾਜ 19 ਜਨਵਰੀ, ਦੇਸ਼ ਕਲਿੱਕ ਬਿਓਰੋਕੁੰਭ ਮੇਲੇ ਤੇ ਗੈਸ ਸਿਲੰਡਰ ਫਟਣ ਨਾਲ ਹੋਏ ਵੱਡੇ ਧਮਾਕੇ ਬਾਅਦ ਅੱਗ ਦੇ ਭਾਬੜ ਬਲ ਉੱਠੇ ਤੇ ਲਗਭਗ ਸੌ ਦੇ ਕਰੀਬ ਟੈਂਟ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਮਦਦ ਕਰ ਰਹੀਆ ਹਨ। ਪਰ ਕਿਸੇ ਜਾਨੀ […]

Continue Reading

ਮਹਾਕੁੰਭ ਦਾ ਪਹਿਲਾ ਸ਼ਾਹੀ ਇਸ਼ਨਾਨ ਸ਼ੁਰੂ

ਮਹਾਕੁੰਭ ਦਾ ਪਹਿਲਾ ਸ਼ਾਹੀ ਇਸ਼ਨਾਨ ਸ਼ੁਰੂ ਪ੍ਰਯਾਗਰਾਜ, 14 ਜਨਵਰੀ, ਦੇਸ਼ ਕਲਿਕ ਬਿਊਰੋ :ਮਹਾਕੁੰਭ ਦਾ ਪਹਿਲਾ ਅੰਮ੍ਰਿਤ ਇਸ਼ਨਾਨ (ਸ਼ਾਹੀ ਇਸ਼ਨਾਨ) ਸ਼ੁਰੂ ਹੋ ਗਿਆ ਹੈ।ਨਾਗਾ ਸਾਧੂ ਤਲਵਾਰ-ਤ੍ਰਿਸ਼ੂਲ, ਹੱਥਾਂ ਵਿੱਚ ਡਮਰੂ ਸਰੀਰ ‘ਤੇ ਸੁਆਹ ਮਲ ਕੇ ਤੇ ਘੋੜੇ-ਊਠ ਅਤੇ ਰੱਥ ਦੀ ਸਵਾਰੀ ਕਰਦਿਆਂ ਪਹੁੰਚ ਰਹੇ ਹਨ। 2000 ਨਾਗਾ ਸਾਧੂ ਹਰ-ਹਰ ਮਹਾਦੇਵ ਦਾ ਜਾਪ ਕਰਦੇ ਹੋਏ ਸੰਗਮ ‘ਚ ਪਹੁੰਚੇ […]

Continue Reading

ਮਹਾਕੁੰਭ ਸ਼ੁਰੂ, ਅੱਜ ਇੱਕ ਕਰੋੜ ਸ਼ਰਧਾਲੂ ਸੰਗਮ ‘ਚ ਲਗਾਉਣਗੇ ਡੁਬਕੀ

ਮਹਾਕੁੰਭ ਸ਼ੁਰੂ, ਅੱਜ ਇੱਕ ਕਰੋੜ ਸ਼ਰਧਾਲੂ ਸੰਗਮ ‘ਚ ਲਗਾਉਣਗੇ ਡੁਬਕੀਪ੍ਰਯਾਗਰਾਜ, 13 ਜਨਵਰੀ, ਦੇਸ਼ ਕਲਿਕ ਬਿਊਰੋ :ਮਹਾਕੁੰਭ ਸ਼ੁਰੂ ਹੋ ਗਿਆ ਹੈ। ਅੱਜ ਪੌਸ਼ ਪੂਰਨਮਾਸ਼ੀ ਦਾ ਪਹਿਲਾ ਇਸ਼ਨਾਨ ਹੈ। ਇਸ ਮੌਕੇ 1 ਕਰੋੜ ਸ਼ਰਧਾਲੂ ਸੰਗਮ ‘ਚ ਇਸ਼ਨਾਨ ਕਰਨਗੇ। ਹਰ ਘੰਟੇ 2 ਲੱਖ ਲੋਕ ਸੰਗਮ ‘ਤੇ ਇਸ਼ਨਾਨ ਕਰ ਰਹੇ ਹਨ।ਸੰਗਮ ਨੋਜ ਸਮੇਤ ਕਰੀਬ 12 ਕਿਲੋਮੀਟਰ ਖੇਤਰ ਵਿੱਚ ਇਸ਼ਨਾਨ […]

Continue Reading