ਕਰਮਚਾਰੀਆਂ ਨੂੰ ਲਿਜਾ ਰਹੀ ਕੰਪਨੀ ਦੀ ਬੱਸ ਨੂੰ ਲੱਗੀ ਅੱਗ, 4 ਦੀ ਮੌਕੇ ‘ਤੇ ਮੌਤ
ਪੁਣੇ: 19 ਮਾਰਚ, ਦੇਸ਼ ਕਲਿੱਕ ਬਿਓਰੋ Pune Fire News ਪੁਣੇ ਨੇੜੇ ਇੱਕ ਨਿੱਜੀ ਫਰਮ ਦੇ ਕਰਮਚਾਰੀਆਂ ਦੇ ਨੂੰ ਲੈ ਕੇ ਜਾ ਰਹੀ ਕੰਪਨੀ ਦੀ ਗੱਡੀ ਨੂੰ ਅੱਗ ਲੱਗ ਗਈ ਜਿਸ ਵਿੱਚ ਘੱਟੋ-ਘੱਟ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵਾੜ ਖੇਤਰ ਦੇ ਹਿੰਜੇਵਾੜੀ ਵਿੱਚ ਵਾਪਰੀ। ਇਹ ਵੀ ਪੜ੍ਹੋ: GATE […]
Continue Reading