Hindi English Sunday, 22 September 2024 🕑
BREAKING
ਕਰੰਟ ਲੱਗਣ ਕਾਰਨ ਗੱਧੇ ਦੀ ਮੌਤ, 65 ਖਿਲਾਫ ਐਫਆਈਆਰ ਦਰਜ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਨਸ਼ਾ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 10 ਵਿਅਕਤੀ ਗ੍ਰਿਫਤਾਰ ਪੰਜਾਬ ਸਰਕਾਰ ਮੋਹਾਲੀ ਵਿੱਚ ਅਤਿ-ਆਧੁਨਿਕ ਵਰਕਿੰਗ ਵੂਮੈਨ ਹੋਸਟਲ ਬਣਾਵੇਗੀ : ਡਾ ਬਲਜੀਤ ਕੌਰ ਭਾਜਪਾ ਨੇ ਅਗਨੀਵੀਰ ਯੋਜਨਾ ਲਿਆ ਕੇ ਹਰਿਆਣਾ ਦੇ ਨੌਜਵਾਨਾਂ ਨਾਲ ਧੋਖਾ ਕੀਤਾ : ਭਗਵੰਤ ਮਾਨ ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨੂੰ ਮਿਲਿਆ ਪ੍ਰਸਿੱਧ ‘ਸਕੌਚ ਐਵਾਰਡ’ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਗ੍ਰਾਮ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ ਐਨਡੀਏ ਦੀ ਲਿਖਤੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਪਾਣੀ ਨਿਕਾਸੀ ਨੂੰ ਲੈ ਕੇ ਹੋਈ ਤਕਰਾਰ ’ਚ ਗੋਲੀ ਮਾਰ ਕੇ ਕਤਲ ‘ਬਿਊਟੀਫੁਲ ਗਵਰਨਰ’ ਨੂੰ 13 ਸਾਲ ਦੀ ਜੇਲ੍ਹ, 1 ਕਰੋੜ ਤੋਂ ਵੱਧ ਦਾ ਜ਼ੁਰਮਾਨਾ ਮੁੱਖ ਮੰਤਰੀ ਵੱਲੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਸੰਸਾਰ

More News

‘ਬਿਊਟੀਫੁਲ ਗਵਰਨਰ’ ਨੂੰ 13 ਸਾਲ ਦੀ ਜੇਲ੍ਹ, 1 ਕਰੋੜ ਤੋਂ ਵੱਧ ਦਾ ਜ਼ੁਰਮਾਨਾ

Updated on Saturday, September 21, 2024 16:16 PM IST

ਨਵੀਂ ਦਿੱਲੀ, 21 ਸਤੰਬਰ, ਦੇਸ਼ ਕਲਿੱਕ ਬਿਓਰੋ :

ਚੀਨ ਦੀ ਇਕ ਗਵਰਨਰ ਨੂੰ 13 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ 10 ਲੱਖ ਯੁਆਨ (ਲਗਭਗ 1.18 ਕਰੋੜ ਰੁਪਏ) ਜ਼ੁਰਮਾਨਾ ਕੀਤਾ ਗਿਆ ਹੈ। ਮਹਿਲਾ ਅਧਿਕਾਰੀ ਕਦਾਚਾਰ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਹੈ। ਸਾਊਥ  ਚਾਇਨਾ ਮਾਰਨਿੰਗ ਪੋਸਟ ਦੀ ਖਬਰ ਅਨੁਸਾਰ ਝੌਂਗ ਯਾਂਗ ਗੁਈਝੌਡ ਦੇ ਕਿਯਾਨਾਨ ਸੂਬੇ ਦੀ ਗਵਰਨਰ ਰਹੀ ਹੈ। ਸ਼ੁੰਦਰਤਾ ਕਾਰਨ ਉਸ ਨੂੰ ‘ਬਿਊਟੀਫੁਲ ਗਵਰਨਰ’ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਹੁਣ ਧਰਤੀ ਤੋਂ ਦਿਸਣਗੇ ਦੋ ਚੰਦ ਮਾਮੇ

ਯਾਂਗ ਉਤੇ ਦੋਸ਼ ਹੈ ਕਿ ਉਸਨੇ 58 ਪੁਰਸ਼ ਸਹਿਕਾਰੀਆਂ ਨਾਲ ਸ਼ਰੀਰਕ ਸਬੰਧ ਬਣਾਏ ਅਤੇ ਲਗਭਗ 60 ਮਿਲੀਅਨ ਯੁਆਨ (71,02,80,719 ਰੁਪਏ) ਦੀ ਰਿਸ਼ਵਤ ਲਈ ਹੈ। ਉਹ 22 ਸਾਲ ਦੀ ਉਮਰ ਵਿੱਚ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਈ ਅਤੇ ਨੈਸ਼ਨਲ ਪੀਪਲਜ਼ ਕਾਂਗਰਸ ਵਿੱਚ ਡਿਪਟੀ ਦੇ ਅਹੁਦੇ ਤੱਕ ਪਹੁੰਚੀ। ਰਿਪੋਰਟ ਅਨੁਸਾਰ ਉਨ੍ਹਾਂ ਫਲ ਅਤੇ ਖੇਤੀਬਾੜੀ ਸੰਘ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਬਹੁਤ ਕੰਮ ਕੀਤਾ। ਇਸ ਰਾਹੀਂ ਉਸਨੇ ਕਿਸਾਨਾਂ ਦੀ ਮਦਦ ਅਤੇ ਜ਼ਰੂਰਤਮੰਦ ਬਜ਼ੁਰਗਾਂ ਦੀ ਮਦਦ ਲਈ ਪੈਸੇ ਖਰਚ ਕੀਤੇ ਜਾਂਦੇ ਸਨ। ਵਿਵਾਦ ਉਸ ਸਮੇਂ ਖੜ੍ਹਾ ਹੋਇਆ ਜਦੋਂ ਗੁਈਝੋਡ ਰੇਡੀਓ ਅਤੇ ਟੈਲੀਵੀਜ਼ਨ ਵੱਲੋਂ ਡਾਕੂਮੈਂਟਰੀ ਪੇਸ਼ ਕੀਤੀ ਗਈ। ਇਸ ਵਿੱਚ ਦੋਸ਼ ਲਗਾਇਆ ਕਿ ਝੌਂਗ ਨੇ ਵੱਡੇ ਪੱਧਰ ਉਤੇ ਰਿਸ਼ਵਤ ਲਈ ਹੈ। ਇਸ ਬਦਲੇ ਉਨ੍ਹਾਂ ਮਨਮਰਜ਼ੀ ਕੰਪਨੀਆਂ ਨੂੰ ਸਰਕਾਰੀ ਨਿਵੇਸ਼ ਦੇ ਬਹਾਨੇ ਵੱਡੀ ਡੀਨ ਸੌਂਪੀ।

ਉਨ੍ਹਾਂ ਉਤੇ ਦੋਸ਼ ਲੱਗਿਆ ਕਿ ਉਨ੍ਹਾਂ ਕੰਪਨੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਨ੍ਹਾਂ ਦੇ ਉਸ ਨਾਲ ਵਿਅਕਤੀਗਤ ਸਬੰਧ ਨਹੀਂ ਰਹੇ। ਇਸ ਤੋਂ ਇਲਾਵਾ ਉਸ ਉਤੇ 58 ਪੁਰਸ਼ ਜੂਨੀਅਰ ਸਹਿਕਾਰੀਆਂ ਨਾਲ ਸਬੰਧ ਹੋਣ ਦਾ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਲਾਭ ਲੈਣ ਦੇ ਚੱਕਰ ਵਿੱਚ ਉਸਦੇ ਪ੍ਰੇਮੀ ਬਣੇ ਅਤੇ ਅਤੇ ਕੁਝ ਮਜ਼ਬੂਰੀ ਵਿੱਚ ਅਜਿਹਾ ਕਰਨ ਲਈ ਮਜ਼ਬੂਰ ਹੋਏ। ਇਸ ਤੋਂ ਬਾਅਦ ਵੱਡਾ ਹੰਗਾਮਾ ਖੜ੍ਹਾ ਹੋਇਆ ਤਾਂ ਜਾਂਚ ਸ਼ੁਰੂ ਹੋਈ।

ਵੀਡੀਓ

ਹੋਰ
Have something to say? Post your comment
ਇਜ਼ਰਾਈਲ ਵਲੋਂ ਦੱਖਣੀ ਲੇਬਨਾਨ ‘ਤੇ ਹਵਾਈ ਹਮਲੇ, 100 ਤੋਂ ਵੱਧ ਰਾਕੇਟ ਲਾਂਚਰ ਤੇ 1000 ਬੈਰਲ ਤਬਾਹ

: ਇਜ਼ਰਾਈਲ ਵਲੋਂ ਦੱਖਣੀ ਲੇਬਨਾਨ ‘ਤੇ ਹਵਾਈ ਹਮਲੇ, 100 ਤੋਂ ਵੱਧ ਰਾਕੇਟ ਲਾਂਚਰ ਤੇ 1000 ਬੈਰਲ ਤਬਾਹ

ਅਮਰੀਕੀ ਅਦਾਲਤ ਨੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤ ਸਰਕਾਰ ਨੂੰ ਸੰਮਨ ਭੇਜਿਆ

: ਅਮਰੀਕੀ ਅਦਾਲਤ ਨੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤ ਸਰਕਾਰ ਨੂੰ ਸੰਮਨ ਭੇਜਿਆ

ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਕੀਤੀ ਸਖਤੀ, ਵੀਜ਼ੇ ਘਟਾਏ

: ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਕੀਤੀ ਸਖਤੀ, ਵੀਜ਼ੇ ਘਟਾਏ

ਲੈਬਨਾਨ ਵਿਖੇ ਲੜੀਵਾਰ ਧਮਾਕੇ, 8 ਲੋਕਾਂ ਦੀ ਮੌਤ 3000 ਦੇ ਕਰੀਬ ਜ਼ਖ਼ਮੀ

: ਲੈਬਨਾਨ ਵਿਖੇ ਲੜੀਵਾਰ ਧਮਾਕੇ, 8 ਲੋਕਾਂ ਦੀ ਮੌਤ 3000 ਦੇ ਕਰੀਬ ਜ਼ਖ਼ਮੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਫਿਰ ਗੋਲੀਬਾਰੀ

: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਫਿਰ ਗੋਲੀਬਾਰੀ

ਜ਼ਹਿਰੀਲਾ ਦੁੱਧ ਪੀਣ ਕਾਰਨ ਇਕ ਪਰਿਵਾਰ ਦੇ 13 ਮੈਂਬਰਾਂ ਦੀ ਮੌਤ

: ਜ਼ਹਿਰੀਲਾ ਦੁੱਧ ਪੀਣ ਕਾਰਨ ਇਕ ਪਰਿਵਾਰ ਦੇ 13 ਮੈਂਬਰਾਂ ਦੀ ਮੌਤ

ਸੁਨੀਤਾ ਵਿਲੀਅਮਜ਼ ਤੇ ਸਾਥੀ ਨੇ ਪੁਲਾੜ ਸਟੇਸ਼ਨ ਤੋਂ ਕੀਤੀ ਪ੍ਰੈਸ ਕਾਨਫਰੰਸ, ਅਮਰੀਕੀ ਚੋਣਾਂ ‘ਚ ਸਪੇਸ ਤੋਂ ਪਾਉਣਗੇ ਵੋਟ

: ਸੁਨੀਤਾ ਵਿਲੀਅਮਜ਼ ਤੇ ਸਾਥੀ ਨੇ ਪੁਲਾੜ ਸਟੇਸ਼ਨ ਤੋਂ ਕੀਤੀ ਪ੍ਰੈਸ ਕਾਨਫਰੰਸ, ਅਮਰੀਕੀ ਚੋਣਾਂ ‘ਚ ਸਪੇਸ ਤੋਂ ਪਾਉਣਗੇ ਵੋਟ

ਇਜ਼ਰਾਈਲ ਵੱਲੋਂ ਗ਼ਾਜ਼ਾ ਦੇ ਸਕੂਲ ‘ਤੇ ਹਮਲਾ, 6 ਬੱਚਿਆਂ ਤੇ 19 ਔਰਤਾਂ ਸਮੇਤ 34 ਲੋਕਾਂ ਦੀ ਮੌਤ

: ਇਜ਼ਰਾਈਲ ਵੱਲੋਂ ਗ਼ਾਜ਼ਾ ਦੇ ਸਕੂਲ ‘ਤੇ ਹਮਲਾ, 6 ਬੱਚਿਆਂ ਤੇ 19 ਔਰਤਾਂ ਸਮੇਤ 34 ਲੋਕਾਂ ਦੀ ਮੌਤ

Apple ਵੱਲੋਂ iPhone-16 ਲਾਂਚ

: Apple ਵੱਲੋਂ iPhone-16 ਲਾਂਚ

ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

: ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

X