Hindi English Friday, 20 September 2024 🕑
BREAKING
ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 20-9-2024 50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਫੀਸ ਭਰਨ ਦਾ ਸ਼ਡਿਊਲ ਜਾਰੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਮੋਹਾਲੀ : ਲੁਟੇਰਿਆਂ ਵਲੋਂ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ 'ਤੇ ਗੋਲੀਬਾਰੀ ਪੰਜਾਬ ਪੁਲਿਸ ਪੰਜਾਬ ਵਿੱਚ ਔਰਤਾਂ ਲਈ ਇੱਕ ਸੁਰੱਖਿਅਤ, ਵਧੇਰੇ ਸਮਰੱਥ ਭਵਿੱਖ ਸਿਰਜਣ ਲਈ ਵਚਨਬੱਧ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸੀਮਿੰਟ ਮਿਕਸਰ ਟਰੱਕ ਵਿਚਾਲੇ ਹੋਈ ਟੱਕਰ, 16 ਯਾਤਰੀ ਜ਼ਖਮੀ

ਸੋਸ਼ਲ ਮੀਡੀਆ

More News

ਹੱਦ ਹੋ ਗਈ : ਪਤਨੀ ਨੇ ਪਤੀ ਦਾ ਝੂਠ ਫੜ੍ਹਨ ਲਈ ਘਰੇ ਲਿਆਂਦੀ ਮਸ਼ੀਨ

Updated on Saturday, August 03, 2024 11:28 AM IST

ਪਤਨੀ-ਪਤੀ ਦੇ ਇਕ ਦੂਜੇ ਉਤੇ ਸ਼ੱਕ ਕਰਨ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਆਮ ਚੱਲਦੀਆਂ ਰਹਿੰਦੀਆਂ ਹਨ। ਕਈ ਵਾਰ ਇਹ ਸ਼ੱਕ ਝਗੜੇ ਦਾ ਰੂਪ ਵੀ ਲੈ ਜਾਂਦੇ ਹਨ। ਪਰ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਪਤਨੀ ਨੂੰ ਪਤੀ ਉਤੇ ਐਨਾਂ ਸ਼ੱਕ ਹੈ ਕਿ ਉਸ ਨੇ ਪਤੀ ਦਾ ਟੈਸਟ ਕਰਨ ਲਈ ਘਰ ਹੀ ਝੂਠ ਫੜ੍ਹਨ ਵਾਲੀ ਮਸ਼ੀਨ ਲੈ ਆਈ।

 

ਇਹ ਵੀ ਪੜ੍ਹੋ : ਸਿਰਫ 63 ਰੁਪਏ ਤੋਂ 71 ਹਜ਼ਾਰ ਤੋਂ ਉੱਤੇ ਪਹੁੰਚਿਆ ਸੋਨਾ, ਜਾਣੋ 50 ਸਾਲਾਂ ਦੀਆਂ ਕੀਮਤਾਂ

 

ਇਕ ਡੇਬੀ ਵੁੱਡ ਨਾ ਦੀ ਔਰਤ ਨੂੰ ਆਪਣੇ ਪਤੀ ਡੇਬੀ ਉਤੇ ਭਰੋਸਾ ਨਹੀਂ ਹੈ। 52 ਸਾਲਾ ਡੇਬੀ ਵੁੱਡ ਦੀ ਆਪਣੇ ਪਤੀ 2011 ਵਿੱਚ ਸਟੀਵ ਨਾਲ ਮੁਲਾਕਾਤ ਹੋਈ। ਦੋਵਾਂ ਨੂੰ ਪਿਆਰ ਹੋ ਗਿਆ, ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਜਦੋਂ ਪਤੀ ਕੰਮ ਤੋਂ ਘਰ ਆਉਂਦਾ ਤਾਂ ਡੇਬੀ ਉਸ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਦੀ। ਪਤੀ ਕੋਈ ਝੂਠ ਨਾ ਬੋਲੇ ਇਸ ਲਈ ਝੂਠ ਫੜ੍ਹਨ ਵਾਲੀ ਮਸ਼ੀਨ ਮੰਗਵਾ ਲਈ। ਜਦੋਂ ਉਸਦਾ ਪਤੀ ਬਾਹਰੋਂ ਘਰ ਆਉਂਦਾ ਤਾਂ ਉਹ ਪਤੀ ਦਾ ਮਸ਼ੀਨ ਨਾਲ ਟੈਸਟ ਕਰਦੀ ਤਾਂ ਜੋ ਉਸ ਦਾ ਪਤੀ ਝੂਠ ਨਾ ਬੋਲੇ। ਇਹ ਹੀ ਨਹੀਂ ਉਸ ਨੇ ਲੈਪਟਾਪ ’ਤੇ ਚਾਈਲਡ ਪਰੂਫ ਫਿਲਟ ਲਗਾਏ ਹੋਏ ਸਨ ਤਾਂ ਜੋ ਉਸਦੇ ਪਤਾ ਦੇ ਈਮੇਲ, ਖਾਤੇ ਅਤੇ ਫੋਨ ਉਤੇ ਨਜ਼ਰ ਰੱਖ ਸਕੇ।

ਡੇਬੀ ਦਾ ਇਹ ਵਿਵਹਾਰ ਇਕ ਸਿੰਡਰੋਮ ਨਾਂ ਦੀ ਬਿਮਾਰੀ ਕਾਰਨ ਹੋਇਆ ਹੈ। ਇਹ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਓਥੇਲੋ ਸਿੰਡਰੋਮ ਪਾਇਆ ਗਿਆ, ਜਿਸ ਨਾਲ ਈਰਖਾ ਅਤੇ ਸ਼ੱਕ ਨੂੰ ਵਧਾਵਾ ਮਿਲਦਾ ਹੈ। ਇਸ ਕਾਰਨ ਉਹ ਆਪਣੇ ਪਤੀ ਨਾਲ ਅਜਿਹਾ ਵਿਵਹਾਰ ਕਰਦੀ ਹੈ।

ਵੀਡੀਓ

ਹੋਰ
Have something to say? Post your comment
X