Hindi English Friday, 20 September 2024 🕑
BREAKING
50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਫੀਸ ਭਰਨ ਦਾ ਸ਼ਡਿਊਲ ਜਾਰੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਮੋਹਾਲੀ : ਲੁਟੇਰਿਆਂ ਵਲੋਂ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ 'ਤੇ ਗੋਲੀਬਾਰੀ ਪੰਜਾਬ ਪੁਲਿਸ ਪੰਜਾਬ ਵਿੱਚ ਔਰਤਾਂ ਲਈ ਇੱਕ ਸੁਰੱਖਿਅਤ, ਵਧੇਰੇ ਸਮਰੱਥ ਭਵਿੱਖ ਸਿਰਜਣ ਲਈ ਵਚਨਬੱਧ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸੀਮਿੰਟ ਮਿਕਸਰ ਟਰੱਕ ਵਿਚਾਲੇ ਹੋਈ ਟੱਕਰ, 16 ਯਾਤਰੀ ਜ਼ਖਮੀ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ BMW ਦੇ ਪਾਰਟਸ ਪੰਜਾਬ ‘ਚ ਕਈ ਥਾਣਿਆਂ ਦੇ SHO ਬਦਲੇ

ਸੋਸ਼ਲ ਮੀਡੀਆ

More News

ਅਧਿਆਪਕ ਨੇ ਕਿਹਾ ਤੁਸੀਂ ਪੜ੍ਹਾਈ ਲਈ ਸੀਰੀਅਸ ਨਹੀਂ, ਬੱਚੇ ਦਾ ਜਵਾਬ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਜ਼ਰੂਰ ਦੇਖੋ ਵੀਡੀਓ

Updated on Friday, August 09, 2024 14:43 PM IST

ਚੰਡੀਗੜ੍ਹ, 9 ਅਗਸਤ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੀਆਂ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਕੁਝ ਅਜਿਹੀਆਂ ਵੀਡੀਓ ਵੀ ਹੁੰਦੀਆਂ ਹਨ ਜਿਹੜੀਆਂ ਤੁਹਾਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਈਰਲ ਹੋ ਰਹੀ ਹੈ, ਜਿਸ ਵਿਚ ਇਕ ਅਧਿਆਪਕ ਬੱਚੀ ਨੂੰ ਪੜ੍ਹਾਈ ਨੂੰ ਲੈ ਕੇ ਟੋਕਦੀ ਹੈ। ਅੱਗੇ ਛੋਟੀ ਬੱਚੀ ਦਾ ਜਵਾਬ ਸੁਣਕੇ ਅਧਿਆਪਕ ਹੈਰਾਨ ਰਹਿ ਜਾਂਦੀ ਹੈ। ਇਸ ਵੀਡੀਓ ਨੂੰ 1 ਕਰੋੜ 40 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ।

 
 
 
View this post on Instagram

A post shared by richa khusi (@richa_khushi_)

ਵੀਡੀਓ ਵਿੱਚ ਇਕ ਬੱਚੀ ਕਲਾਸ ਵਿੱਚ ਬੈਠੀ ਹੋਈ ਹੈ। ਇਸ ਦੌਰਾਨ ਅਧਿਆਪਕਾ ਬੋਲਦੀ ਹੈ ਕਿ ਤੁਸੀਂ ਪੜ੍ਹਾਈ ਨੂੰ ਲੈ ਕੇ ਸੀਰੀਅਸ ਨਹੀਂ ਹੋ। ਅੱਗੇ ਤੋਂ ਬੱਚੀ ਜਵਾਬ ਦਿੰਦੀ ਹੈ, ਮਨੁੱਖ ਦੇ ਜੀਵਨ ਦੀ ਉਤਪਤੀ 370 ਕਰੋੜ ਸਾਲ ਪਹਿਲਾਂ ਹੋਈ ਸੀ, ਜਿਸ ਯੂਨੀਵਰਸ ਨੂ ੰਲੈ ਕੇ ਅਸੀਂ ਐਨੇ ਖੁਸ਼ ਹੁੰਦੇ ਹਾਂ ਅਜਿਹੇ ਅਜਿਹੇ ਪਤਾ ਨਹੀਂ ਕਿੰਨੇ ਯੂਨੀਵਰਸ ਹਨ। ਇਸ ਇਕ ਯੂਨੀਵਰਸਿ ਵਿੱਚ ਪਤਾ ਨਹੀਂ ਕਿੰਨੀਆਂ ਗੈਲੈਕਸੀ ਹਨ ਅਤੇ ਇਕ ਗੈਲੇਕਸੀ ਵਿੱਚ ਕਿੰਨੇ ਤਾਰੇ ਹਨ ਪਤਾ ਨਹੀਂ। ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਣ ਵਾਲੇ ਨੌ ਗ੍ਰਹਿਾਂ ਵਿੱਚ ਇਕ ਗ੍ਰਹਿ ਧਰਤੀ ਹੈ ਜਿਸਦੇ 200 ਦੇਸ਼ਾਂ ਵਿਚੋਂ ਇਕ ਦੇਸ਼ ਭਾਰਤ ਹੈ। ਇਕ ਮਿਲੀਅਨ ਪ੍ਰਜਾਤੀ ਵਿੱਚ ਇਕ ਮਾਨਵ ਪ੍ਰਜਾਤੀ ਹੈ ਅਤੇ 140 ਕਰੋੜ ਲੋਕਾਂ ਵਿਚੋਂ ਇਕ ਮੈਂ ਹਾਂ ਅਤੇ ਭਲਾ ਉਹ ਮੈਂ ਖੁਦ ਨੂੰ ਐਨਾ ਸੀਰੀਅਸ ਲਵਾਂ, ਮਤਲਬ ਮੇਰੇ ਹੋਣ ਨਾਲ ਕੀ ਹੋ ਜਾਵੇਗਾ।

ਇਹ ਵੀ ਪੜ੍ਹੋ : ਹੱਦ ਹੋ ਗਈ : ਪਤਨੀ ਨੇ ਪਤੀ ਦਾ ਝੂਠ ਫੜ੍ਹਨ ਲਈ ਘਰੇ ਲਿਆਂਦੀ ਮਸ਼ੀਨ

ਵੀਡੀਓ

ਹੋਰ
Have something to say? Post your comment
X