Hindi English Friday, 20 September 2024 🕑
BREAKING
50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਫੀਸ ਭਰਨ ਦਾ ਸ਼ਡਿਊਲ ਜਾਰੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਮੋਹਾਲੀ : ਲੁਟੇਰਿਆਂ ਵਲੋਂ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ 'ਤੇ ਗੋਲੀਬਾਰੀ ਪੰਜਾਬ ਪੁਲਿਸ ਪੰਜਾਬ ਵਿੱਚ ਔਰਤਾਂ ਲਈ ਇੱਕ ਸੁਰੱਖਿਅਤ, ਵਧੇਰੇ ਸਮਰੱਥ ਭਵਿੱਖ ਸਿਰਜਣ ਲਈ ਵਚਨਬੱਧ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸੀਮਿੰਟ ਮਿਕਸਰ ਟਰੱਕ ਵਿਚਾਲੇ ਹੋਈ ਟੱਕਰ, 16 ਯਾਤਰੀ ਜ਼ਖਮੀ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ BMW ਦੇ ਪਾਰਟਸ ਪੰਜਾਬ ‘ਚ ਕਈ ਥਾਣਿਆਂ ਦੇ SHO ਬਦਲੇ

ਸੋਸ਼ਲ ਮੀਡੀਆ

More News

ਸਰਕਾਰੀ ਸਕੀਮ : 416 ਰੁਪਏ ਜਮ੍ਹਾਂ ਕਰਵਾ ਕੇ ਬਣ ਸਕਦੇ ਹੋ ਕਰੋੜਪਤੀ

Updated on Monday, August 19, 2024 14:52 PM IST

ਚੰਡੀਗੜ੍ਹ, ਦੇਸ਼ ਕਲਿੱਕ ਬਿਓਰੋ :

ਅੱਜ ਦੇ ਦੌਰ ਵਿੱਚ ਮਨੁੱਖ ਆਪਣੀ ਜੀਵਨ ਪੱਧਰ ਉਚਾ ਚੁੱਕਣ ਲਈ ਦਿਨ ਰਾਤ ਸੰਘਰਸ਼ ਕਰ ਰਿਹਾ ਹੈ, ਪਰ ਮਹਿੰਗਾਈ ਦੇ ਦੌਰ ਵਿੱਚ ਹੱਥ ਪੱਲੇ ਕੁਝ ਨਹੀਂ ਪੈਂਦਾ। ਵਿਅਕਤੀ ਆਪਣੇ ਭਵਿੱਖ ਨੂੰ ਲੈ ਕੇ ਹਮੇਸ਼ਾਂ ਚਿੰਤਤ ਰਹਿੰਦਾ ਹੈ। ਸਖਤ ਤੋਂ ਸਖਤ ਮਿਹਨਤ ਕਰਨ ਦੇ ਬਾਅਦ ਵੀ ਖਾਲੀ ਹੱਥ ਰਹਿੰਦਾ ਅਤੇ ਭਵਿੱਖ ਨੂੰ ਲੈ ਕੇ ਚਿੰਤਾ ਰਹਿੰਦਾ ਹੈ। ਪਰ ਜੇਕਰ ਵਿਅਕਤੀ ਸਮੇਂ ਸਿਰ ਕੁਝ ਨਾ ਕੁਝ ਪੈਸੇ ਕੱਢਦਾ ਰਹੇ ਤਾਂ ਭਵਿੱਖ ਸੁਰੱਖਿਅਤ ਹੋ ਸਕਦਾ ਹੈ। ਆਪਣੇ ਰੋਜ਼ਾਨਾ ਖਰਚੇ ਤੋਂ ਕੁਝ ਨਾ ਕੁਝ ਬਚਾਅ ਕੇ ਜੇਕਰ ਜਮ੍ਹਾਂ ਕਰਵਾਏ ਤਾਂ ਉਸ ਦੇ ਵਾਪਸ ਵੀ ਵੱਧ ਮਿਲਣ। ਸਰਕਾਰ ਵੱਲੋਂ ਚਲਾਏ ਜਾਂਦੇ ਪਬਲਿਕ ਪ੍ਰੋਵੀਡੈਂਟ ਫੰਡ (PPF) ਸਕੀਮ ਕਾਫੀ ਚੰਗੀ ਸਕੀਮ ਹੈ। ਖਾਸ ਗੱਲ ਇਹ ਹੈ ਕਿ ਇਸ ਸਕੀਮ ਵਿੱਚ ਰੋਜ਼ਾਨਾ 416 ਰੁਪਏ ਬਚਾਅ ਕੇ ਨਿਵੇਸ਼ ਕਰ ਸਕਦੇ ਹੋ, ਤਾਂ ਕੁਝ ਹੀ ਸਾਲਾਂ ਵਿੱਚ ਤੁਸੀਂ ਕਰੋੜਪਤੀ ਬਣ ਸਕਦੇ ਹੋ।

 

ਇਹ ਵੀ ਪੜ੍ਹੋ : Viral Video : ਫਟਾ-ਫਟ ਰੋਟੀ ਬਣਾਉਣ ਦਾ ਸੌਖਾ ਤਰੀਕਾ !

 

PPF ਸਕੀਮ ਸਰਕਾਰ ਦੀ ਸ਼ਾਨਦਾਰ ਸਕੀਮ ਹੈ। ਇਸ ਵਿੱਚ ਪੈਸੇ ਸੁਰੱਖਿਅਤ ਰਹਿਣ ਦੀ ਗਾਰੰਟੀ ਖੁਦ ਸਰਕਾਰ ਦੀ ਹੁੰਦੀ ਹੈ। ਇਸ ਸਕੀਮ ਉਤੇ ਨਿਵੇਸ਼ਕ ਨੂੰ ਵਿਆਜ਼ 7.1 ਫੀਸਦੀ ਦਰ ਨਾਲ ਵਿਆਜ਼ ਮਿਲਦਾ ਹੈ।

ਇਸ ਸਕੀਮ ਵਿੱਚ ਘੱਟ ਤੋਂ ਘੱਟ 500 ਰੁਪਏ ਅਤੇ ਜ਼ਿਆਦਾ ਤੋਂ ਜ਼ਿਆਦਾ 1.5 ਲੱਖ ਰੁਪਏ ਸਾਲਾਨਾ ਜਮ੍ਹਾਂ ਕੀਤਾ ਜਾ ਸਕਦਾ ਹੈ। ਇਸ ਸਕੀਮ ਦਾ ਪੀਰੀਅਡ ਸਮਾਂ 15 ਸਾਲ ਦਾ ਹੁੰਦਾ ਹੈ, ਪ੍ਰੰਤੂ ਇਸ ਨੂੰ ਹੋਰ ਪੰਜ ਪੰਜ ਸਾਲ ਲਈ ਅੱਗੇ ਵਧਾਇਆ ਜਾ ਸਕਦਾ ਹੈ।

ਕਿਵੇਂ ਬਣੋਗੇ ਕਰੋੜਪਤੀ ?

ਮੰਨ ਲਓ ਤੁਸੀਂ ਰੋਜ਼ਾਨਾ ਸਿਰਫ 416 ਰੁਪਏ ਬਚਤ ਕਰ ਸਕਦੇ ਹੋ। ਜੇਕਰ ਤੁਸੀਂ 416 ਰੋਜ਼ਾਨਾ ਬਚਤ ਕਰਦੇ ਹੋ ਤਾਂ ਹਰ ਮਹੀਨੇ 12,500 ਰੁਪਏ ਇਕੱਠੇ ਹੋ ਜਾਣਗੇ ਅਤੇ ਸਾਲਾਨਾ ਤੁਹਾਡੇ ਕੋਲ 1.5 ਲੱਖ ਰੁਪਏ ਹੋਣਗੇ।

ਇਸ ਰਕਮ ਨੂੰ ਤੁਸੀਂ ਪੀਪੀਐਫ ਸਕੀਮ ਵਿੱਚ ਇਨਵੈਸਟ ਕਰਦੇ ਹੋ। ਇਨਵੈਸਟ ਕਰਦੇ ਹੈ ਅਤੇ ਇਸ ਨੂੰ ਮੈਚਊਰਿਟੀ ਦੇ ਬਾਅਦ 10 ਸਾਲ ਵਧਾਉਂਦੇ ਹੈ ਭਾਵ ਮੈਚਿਊਰਿਟੀ ਤੱਕ ਜਮ੍ਹਾਂ ਰਕਮ ਨੂੰ ਕਢਵਾਉਣ ਦੀ ਬਜਾਏ ਪੰਜ-ਪੰਜ ਸਾਲ ਲਈ ਅੱਗੇ ਵਧਾਉਂਦੇ ਹੈ, ਤਾਂ ਫਿਰ ਤੁਹਾਡਾ ਇਹ ਨਵੇਸ਼ 25 ਸਾਲ ਵਿੱਚ 1 ਕਰੋੜ ਤੋਂ ਜ਼ਿਆਦਾ ਹੋ ਜਾਵੇਗਾ। ਜੀ ਹਾਂ, 7.1 ਫੀਸਦੀ ਦੀ ਵਿਆਜ਼ ਦੇ ਆਧਾਰ ਉਤੇ ਜੇਕਰ ਕੈਲਕੁਨੇਟ ਕੀਤਾ ਜਾਵੇ ਤਾਂ 25 ਸਾਲ ਦੇ ਬਾਅਦ ਤੁਹਾਡੇ ਕੋਲ 1,03,08,015 ਰੁਪਏ ਹੋਣਗੇ।

ਵੀਡੀਓ

ਹੋਰ
Readers' Comments
ਗੁਰਚਰਨ ਸਿੰਘ 9/6/2024 2:05:24 AM

ਈਟੀਟੀ ਟੀਚਰਾਂ ਦੀਆ ਭਰਤੀਆ ਵਿੱਚੋਂ ਦੋ ਨੰਬਰੀ ਫਡੋ ਜੀ ਲੋਕਪਾਲ ਕਿਥੇ ਹੈ ਜੀ ਡੰਮੀ ਓਮੀਦਵਾਰ ਬਿਠਾ ਕੇ ਉਚ ਮੇਰਿਟ ਵਿਚ ਆਏ ਸਿਖਿਆ ਵਿਭਾਗ ਦੇ ਖਾਸ ਆ ਜੀ ਫਰਜ਼ੀ ਸਪੋਰਟਸ ਫਰਜੀ ਵਿਕਲਾਂਗ ਫਰਜੀ ਡਿਪਲੋਮਾ ਡੀਗਰੀ ਲਗਾ ਕੇ ਜੋਬ ਜਵਾਨ ਵਾਲੇ ਫੜੋ ਜੀ। ਸਹੀ ਓਮੀਦਵਾਰਾ ਨੂੰ ਨਿਆਂ ਦਿਵਾਇਆ ਜਾਵੇ ਜੀ

Have something to say? Post your comment
X